Sewa-kendra-lms

LMS

LMS Sewa Kendra: Training Platform

7-Day Training Program for New Computer Operators: Learn roles & responsibilities, documentation, soft skills, technical troubleshooting, token machine operations, and more.!

Basic Training Data

Learn anytime, anywhere. Note your questions for physical training sessions.

About the LMS Sewa Kendra Portal

Welcome to the official Learning Management System (LMS) designed for Sewa Kendra staff and operators. This digital e-learning dashboard provides district managers, IT support staff, and computer operators with the necessary knowledge to handle Punjab citizen services seamlessly.

Why Complete This Training? Mastering the portal ensures 100% SLA compliance, faster application processing, and technical proficiency in resolving daily IT bugs (such as Windows 11 internet connectivity issues and hardware token machine troubleshooting). Completing the 7-day program certifies you to efficiently deliver 1076 DSD (Doorstep Delivery) services across the state.

Sewa Kendra FAQs & Documents

Aadhar
Arms
General
Department of Revenue, Rehabilitation
Department of Revenue Easy Jamabandi
Department of Construction Workers Bocw
Department of Home Affairs
Department of Health and Family

Faq

Sewa Kendra FAQ
RTS (Right to Service) Act ਦਾ ਸੇਵਾ ਕੇਂਦਰਾਂ ਵਿੱਚ ਕੀ ਮਹੱਤਵ ਹੈ?

ਸਾਰੀਆਂ ਸੇਵਾਵਾਂ ਨਾਗਰਿਕਾਂ ਨੂੰ ਇੱਕ ਮਿੱਥੇ ਸਮੇਂ (Time-bound period) ਦੇ ਅੰਦਰ ਮੁਹੱਈਆ ਕਰਵਾਉਣਾ

Token Generation portal ਕੀ ਹੈ?

esewatokennew.psegs.in/esewatoken

ਸੇਵਾ ਕੇਂਦਰ ਆਪਰੇਟਰ ਅਤੇ ਹੈਲਪ ਡੈਸਕ ਸਟਾਫ ਲਈ ਡਿਊਟੀ ਦੌਰਾਨ ਆਈ.ਡੀ ਕਾਰਡ (ID Card) ਪਹਿਨਣਾ ਕਿਉਂ ਜਰੂਰੀ ਹੈ?

ਪਛਾਣ, ਅਨੁਸ਼ਾਸਨ ਅਤੇ ਵਿਭਾਗੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਲਈ

Residence and Caste Certificates ਨੂੰ ਜਾਰੀ ਕੋਣ ਕਰਦਾ ਹੈ?

Tehsildar

ਸੇਵਾ ਕੇਂਦਰ ਆਪਰੇਟਰਾਂ ਲਈ ਡ੍ਰੈੱਸ ਕੋਡ (Dress Code) ਦੀ ਪਾਲਣਾ ਕਰਨਾ ਕਿਉਂ ਲਾਜ਼ਮੀ ਹੈ?

ਪੇਸ਼ੇਵਰ ਦਿੱਖ (Professionalism) ਬਣਾਈ ਰੱਖਣ ਅਤੇ ਨਾਗਰਿਕਾਂ ਵਿੱਚ ਵਿਸ਼ਵਾਸ ਤੇ ਸਤਿਕਾਰ ਪੈਦਾ ਕਰਨ ਲਈ

eSewa ਵਿੱਚ ਫੋਟੋ ਬਿਨਾਂ ਨਾਗਰਿਕ ਦੇ ਆਏ ਕਰ ਸਕਦੇ ਹਾਂ?

ਨਹੀਂ ਕਰ ਸਕਦੇ

ਕੀ ਆਮਦਨ ਸਰਟੀਫਿਕੇਟ (Income Certificate) ਦੀ ਕੋਈ ਐਕਸਪਾਇਰੀ (Validity) ਹੁੰਦੀ ਹੈ?

ਹਾਂ, ਇਹ ਜਾਰੀ ਕੀਤੇ ਗਏ ਵਿੱਤੀ ਸਾਲ (Financial Year) ਦੇ ਅੰਤ ਤੱਕ ਹੀ ਵੈਲਿਡ ਹੁੰਦਾ ਹੈ

ਵਿਆਹ ਕਰਵਾਉਣ ਲਈ ਉਮਰ ਸੀਮਾ ਕਿੰਨੀ ਹੈ?

ਲੜਕਾ 21 ਸਾਲ ਤੇ ਲੜਕੀ 18 ਸਾਲ

ਸੇਵਾ ਕੇਂਦਰਾਂ ਸੰਬੰਧੀ ਕਿਸੇ ਵੀ ਸ਼ਿਕਾਇਤ ਜਾਂ ਜਾਣਕਾਰੀ ਲਈ ਪੰਜਾਬ ਸਰਕਾਰ ਦਾ ਹੈਲਪਲਾਈਨ ਨੰਬਰ ਕੀ ਹੈ?

1100 (Connect Punjab)

Issuance of Marriageability Certificate ਕਿਸ ਵੱਲੋਂ ਜਾਰੀ ਕੀਤਾ ਜਾਂਦਾ ਹੈ?

Tehsildar

ਆਸ਼ੀਰਵਾਦ ਸਕੀਮ (ਪਹਿਲਾਂ ਸ਼ਗਨ ਸਕੀਮ) ਤਹਿਤ ਲੜਕੀ ਦੇ ਵਿਆਹ ਲਈ ਕਿੰਨੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ?

₹51,000

Noc sale of weapon ਸਰਵਿਸ ਵਿੱਚ ਪ੍ਰਾਰਥੀ ਅਸਲਾ ਕਦੋ ਵੇਚ ਸਕਦਾ ਹੈ?

ਅਪਰੂਵ ਹੋਣ ਤੋਂ 45 ਦਿਨ ਬਾਅਦ

ਜੇਕਰ ਨਾਗਰਿਕ ਦੀ ਐਪਲੀਕੇਸ਼ਨ ਅਧਿਕਾਰੀ ਦੁਆਰਾ ਰਿਜੈਕਟ (Reject) ਕਰ ਦਿੱਤੀ ਜਾਵੇ, ਤਾਂ ਕੀ ਉਸਦੀ ਭਰੀ ਹੋਈ ਫੀਸ ਵਾਪਸ (Refund) ਹੁੰਦੀ ਹੈ?

ਨਹੀਂ, ਸਰਕਾਰੀ ਅਤੇ ਸੁਵਿਧਾ ਫੀਸ ਨਾਨ-ਰਿਫੰਡੇਬਲ (Non-refundable) ਹੁੰਦੀ ਹੈ

ਜੇਕਰ ਮੈਰਿਜ ਦੀ ਮਿਤੀ ਤੋਂ 6 ਮਹੀਨੇ ਤੋਂ ਬਾਅਦ ਤੇ 1 ਸਾਲ ਵਿੱਚ ਰਜਿਸਟਰ ਹੁੰਦੀ ਹੈ ਤਾਂ ਸਰਕਾਰੀ ਫੀਸ (ਅਸ਼ਟਾਮ) ਕਿੰਨੇ ਹੋੋਣਗੇ?

1500

ਬੁਢਾਪਾ, ਵਿਧਵਾ ਜਾਂ ਆਸ਼ਰਿਤ ਪੈਨਸ਼ਨ ਸਕੀਮਾਂ ਕਿਸ ਵਿਭਾਗ ਦੇ ਅਧੀਨ ਆਉਂਦੀਆਂ ਹਨ?

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ

Residence Certificate ਲਈ ਘੱਟ ਤੋਂ ਘੱਟ ਕਿੰਨੇ ਸਾਲ ਤੋਂ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ?

5 ਸਾਲ

ਜੇਕਰ ਕਿਸੇ ਸੇਵਾ ਦਾ RTS (Right to Service) ਸਮਾਂ ਪੂਰਾ ਹੋਣ ਤੋਂ ਬਾਅਦ ਵੀ ਸੇਵਾ ਨਾ ਮਿਲੇ, ਤਾਂ ਨਾਗਰਿਕ ਕੀ ਕਰ ਸਕਦਾ ਹੈ?

ਉਹ ਸ਼ਿਕਾਇਤ ਜਾਂ ਪਹਿਲੀ ਅਪੀਲ (First Appeal) ਦਾਇਰ ਕਰ ਸਕਦਾ ਹੈ

ਅਸਲਾ ਲਾਇਸੈਸ ਨੰਬਰ DM/PAT/INID/BDSO/6-2025/N/739604** ਵਿੱਚ 6 -2025 ਦਾ ਕੀ ਮਤਲਾਬ ਹੈ?

ਅਸਲਾ ਲਾਇਸੈਸ ਦੀ ਵੈਲੀਡੀਟੀ

ਡੋਮੀਸਾਇਲ (Domicile) ਸਰਟੀਫਿਕੇਟ ਅਤੇ ਰੈਜ਼ੀਡੈਂਸ (Residence) ਸਰਟੀਫਿਕੇਟ ਵਿੱਚ ਕੀ ਅੰਤਰ ਹੈ?

ਦੋਵੇਂ ਇੱਕ ਹੀ ਹਨ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ

What is the number to call for Aadhaar grievances?

1947

ਪੰਜਾਬ ਵਿੱਚ ਬੁਢਾਪਾ, ਵਿਧਵਾ ਅਤੇ ਆਸ਼ਰਿਤ ਪੈਨਸ਼ਨਾਂ ਦੀ ਮੌਜੂਦਾ ਮਹੀਨਾਵਾਰ ਰਕਮ ਕਿੰਨੀ ਹੈ?

₹1500 ਪ੍ਰਤੀ ਮਹੀਨਾ

Rural area certificate ਨੂੰ ਕੋਣ ਜਾਰੀ ਕਰਦਾ ਹੈ?

BDPO

PGRS ਪੋਰਟਲ ਦਾ ਮੁੱਖ ਉਦੇਸ਼ ਕੀ ਹੈ?

ਪੰਜਾਬ ਸਰਕਾਰ ਦੇ ਪਬਲਿਕ ਗ੍ਰੀਵੈਂਸ ਰਿਡਰੈਸਲ ਸਿਸਟਮ (Public Grievance Redressal System) ਰਾਹੀਂ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ

ਅਸਲਾ ਲਾਇਸੈਂਸ ਲਈ Dope test ਦੀ ਜਰੂਰਤ ਕਿਸ ਨੂੰ ਨਹੀਂ ਹੈ?

60 ਸਾਲ ਤੇ ex Service man

ਜ਼ਿਆਦਾਤਰ ਸੇਵਾਵਾਂ ਅਪਲਾਈ ਕਰਨ ਲਈ ਕਿਹੜਾ ਦਸਤਾਵੇਜ਼ ‘ਪਛਾਣ ਅਤੇ ਪਤੇ ਦੇ ਸਬੂਤ’ (ID & Address Proof) ਵਜੋਂ ਸਭ ਤੋਂ ਵੱਧ ਵਰਤਿਆ ਜਾਂਦਾ ਹੈ?

ਆਧਾਰ ਕਾਰਡ (Aadhaar Card)

What is handicap percentage for avail Disabled pension?

50%

ਸਰਕਾਰੀ ਕੰਮਾਂ ਵਿੱਚ ਸਵੈ-ਘੋਸ਼ਣਾ ਪੱਤਰ (Self-Declaration) ਦਾ ਕੀ ਫਾਇਦਾ ਹੈ?

ਨਾਗਰਿਕਾਂ ਨੂੰ ਐਫੀਡੇਵਿਟ (Affidavit) ਲਈ ਨੋਟਰੀ (Notary) ਕਰਵਾਉਣ ਦੀ ਲੋੜ ਨਹੀਂ ਪੈਂਦੀ, ਉਹ ਖੁਦ ਹਸਤਾਖਰ ਕਰਕੇ ਦੇ ਸਕਦੇ ਹਨ

ਮਾਲ ਵਿਭਾਗ ਵਿੱਚ ਮੁਸ਼ਤਰੀ ਸ਼ਬਦ ਦਾ ਕੀ ਅਰਥ ਹੈ?

ਖਰੀਦਦਾਰ

ਸੇਵਾ ਕੇਂਦਰ ਦਾ ਆਪਰੇਟਰ ਛੁੱਟੀ (Leave) ਲੈਣ ਲਈ ਕਿਸ ਨੂੰ ਸੂਚਿਤ ਕਰਦਾ ਹੈ?

ਆਪਣੇ ਸੇਵਾ ਕੇਂਦਰ ਇੰਚਾਰਜ ਅਤੇ ਉੱਚ ਅਧਿਕਾਰੀਆਂ ਨੂੰ,online Leave ਅਪਲਾਈ ਕਰਨਾ ਵੀ ਜਰੂਰੀ ਹੈ।

Agreement ਦੇ ਅਨੂਸਾਰ SLA ਕਿੰਨਾ ਲੱਗਦਾ ਹੈ, ਜੇਕਰ ਸੇਵਾ ਕੇਂਦਰ ਅਪਰੇਟਰ ਜਾਂ DSD ਸਟਾਫ ਦੀ ਗਲਤੀ ਪਾਈ ਜਾਂਦੀ ਹੈ?

₹ 1000

ਅਪਰੇਟਰ ਤੇ ਹੈਲਪ ਡੈਸਕ ਵੱਲੋਂ ਸੇਵਾ ਕੇਂਦਰ ਵਿੱਚ ਸਵੇਰੇ 9 ਵਜੇ ਤੋਂ ਪਹਿਲਾ ਕੀ ਜਰੂਰੀ ਹੈ?

mSewa ਤੇ ਹਾਜਰੀ ਲਗਾਉਣਾ ਤੋਂ ਬਾਅਦ ਟੋਕਨ ਸਾਇਟ ਨੂੰ ਚਲਾ ਕੇ eSewa ID ਚਲਾਉਣੀ

Can Aadhaar be used as proof of citizenship?

No

ਅਸਲਾ ਲਾਇਸੈਂਸ ਨੂੰ ਪੂਰੇ ਭਾਰਤ ਵਿੱਚ ਲੈ ਕੇ ਜਾਣ ਦੀ ਮਨਜ਼ੂਰੀ ਲੈਣ ਲਈ ਕਿਹੜੀ ਸੇਵਾ ਅਪਲਾਈ ਹੁੰਦੀ ਹੈ?

Extension of Area Validity (All India).

ਜੇਕਰ ਸੇਵਾ ਕੇਂਦਰ ਸਟਾਫ ਫੀਸ ਤੋਂ ਵੱਧੂ ਪੈਸੇ ਲੈਂਦਾ ਹੈ ਤਾਂ ਉਸ ਨਾਲ ਕੀ ਹੁੰਦਾ ਹੈ?

ਨੌਕਰੀ ਵਿੱਚੋ ਕੱਢਣਾ ਤੇ FIR

ਲਰਨਰ ਡਰਾਈਵਿੰਗ ਲਾਇਸੈਂਸ (Learner License) ਦੀ ਵੈਧਤਾ (Validity) ਕਿੰਨੀ ਹੁੰਦੀ ਹੈ?

6 ਮਹੀਨੇ।

Adoption Birth Certificate ਲਈ ਇਹਨਾਂ ਵਿੱਚੋਂ ਜਰੂਰੀ ਦਸਤਾਵੇਜ ਕੀ ਹਨ?

All of above (Registered Adoption Deed/ Judicial Court Orders, Court Order, Joint Self declaration)

ਆਸ਼ਰਿਤ ਬੱਚਿਆਂ ਦੀ ਪੈਨਸ਼ਨ (Dependent Children Pension) ਲਈ ਬੱਚੇ ਦੀ ਵੱਧ ਤੋਂ ਵੱਧ ਉਮਰ ਕਿੰਨੀ ਹੋ ਸਕਦੀ ਹੈ?

21 ਸਾਲ (ਜੇਕਰ ਬੱਚਾ ਪੜ੍ਹਾਈ ਕਰ ਰਿਹਾ ਹੋਵੇ)।

What is the total digit length of an Aadhaar number?

12

ਵਿਰਾਸਤ ਦੇ ਇੰਤਕਾਲ (Uncontested Mutation) ਲਈ ਸਭ ਤੋਂ ਜ਼ਰੂਰੀ ਅਤੇ ਮੁੱਖ ਦਸਤਾਵੇਜ਼ ਕਿਹੜਾ ਹੈ?

ਮ੍ਰਿਤਕ ਦਾ ਮੌਤ ਦਾ ਸਰਟੀਫਿਕੇਟ (Death Certificate)।

EWS Certificate ਲਈ ਸਲਾਨਾ ਆਮਦਨ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ?

8 ਲੱਖ

ਜੇਕਰ ਅਸਲਾ ਲਾਇਸੈਂਸ ਗੁੰਮ ਹੋ ਜਾਵੇ ਜਾਂ ਖਰਾਬ ਹੋ ਜਾਵੇ, ਤਾਂ ਕਿਹੜੀ ਸਰਵਿਸ ਅਪਲਾਈ ਕੀਤੀ ਜਾਂਦੀ ਹੈ?

Duplicate Arms License

ਘਰ ਤੱਕ ਸੇਵ (Doorstep Delivery) ਲਈ ਕਿੰਨੀ ਫੀਸ ਹੁੰਦੀ ਹੈ?

₹50

ਕੀ ਇੱਕ ਆਪਰੇਟਰ ਆਪਣੀ eSewa ID ਅਤੇ ਪਾਸਵਰਡ ਕਿਸੇ ਦੂਜੇ ਆਪਰੇਟਰ ਜਾਂ ਵਿਅਕਤੀ ਨਾਲ ਸਾਂਝਾ ਕਰ ਸਕਦਾ ਹੈ?

ਨਹੀਂ, ਇਹ ਸਾਈਬਰ ਸੁਰੱਖਿਆ ਨਿਯਮਾਂ ਦੀ ਸਖਤ ਉਲੰਘਣਾ ਹੈ。

What is STAMP PAPER fees of Special Marriage Act marriage registration after 12 months?

₹1500

ਬਾਰਡਰ ਏਰੀਆ ਸਰਟੀਫਿਕੇਟ (Border Area Certificate) ਲਈ ਪਿੰਡ ਦੀ ਅੰਤਰਰਾਸ਼ਟਰੀ ਸਰਹੱਦ ਤੋਂ ਦੂਰੀ ਕਿੰਨੀ ਹੋਣੀ ਚਾਹੀਦੀ ਹੈ?

16 ਕਿਲੋਮੀਟਰ ਦੇ ਅੰਦਰ।

eSewa portal ਦਾ ਲਿੰਕ ਕੀ ਹੈ?

esewa.punjab.gov.in

ਪੰਜਾਬ ਵਿੱਚ ਸੇਵਾ ਕੇਂਦਰਾਂ ਦੀ ਸਥਾਪਨਾ ਕਿਸ ਸਾਲ ਵਿੱਚ ਕੀਤੀ ਗਈ ਸੀ?

2016 ਵਿੱਚ।

Full form of ADR?

Additional District Registrar

ਸੇਵਾ ਕੇਂਦਰਾਂ ਦਾ ਮੁੱਖ ਉਦੇਸ਼ ਕੀ ਹੈ?

ਪੰਜਾਬ ਵਿੱਚ ਨਾਗਰਿਕਾਂ ਦੀ ਸ਼ਮੂਲੀਅਤ (citizen engagement) ਨੂੰ ਬਿਹਤਰ ਬਣਾਉਣਾ ਅਤੇ ਸੇਵਾਵਾਂ ਦੀ ਡਿਲੀਵਰੀ ਨੂੰ ਸੁਚਾਰੂ ਕਰਨਾ।

ਵਿਰਾਸਤ ਅਧਾਰ ਇੰਤਕਾਲ ਲਈ ਲੋੜੀਂਦਾ ਪਹਿਲਾ ਦਸਤਾਵੇਜ ਕੀ ਹੈ?

ਮੌਤ ਦਾ ਸਰਟੀਫਿਕੇਟ

ਪੰਜਾਬ ਵਿੱਚ ਸੇਵਾ ਕੇਂਦਰ ਪ੍ਰੋਜੈਕਟ ਕਿਸ ਸੰਸਥਾ ਦੁਆਰਾ ਲਾਗੂ ਕੀਤਾ ਗਿਆ ਹੈ?

ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ (PSeGS) ਦੁਆਰਾ。

ਬਣੇ ਹੋਏ ਸਰਟੀਫਿਕੇਟ ਵਿੱਚ Digitally Signed verify ਕਰਨ ਲਈ ਕਿਸ ਸਾਫਟਵੇਅਰ ਦੀ ਜਰੂਰਤ ਹੈ?

Adobe Acrobat Reader

ਕੀ ਨਾਗਰਿਕ ਬਿਨਾਂ ਸੇਵਾ ਕੇਂਦਰ ਆਏ ਆਪਣੀ ਐਪਲੀਕੇਸ਼ਨ ਦਾ ਸਟੇਟਸ ਟਰੈਕ ਕਰ ਸਕਦੇ ਹਨ?

ਹਾਂ, ਨਾਗਰਿਕ ਆਪਣੀਆਂ ਐਪਲੀਕੇਸ਼ਨਾਂ ਦਾ ਸਟੇਟਸ ਆਨਲਾਈਨ ਟਰੈਕ ਕਰ ਸਕਦੇ ਹਨ।

Fard Badar ਸੇਵਾ ਲਈ ਲੋੜੀਂਦੇ ਦਸਤਾਵੇਜ ਕਿਹੜੇ ਹਨ?

ਪੁਰਾਣੀ ਤੇ ਨਵੀਂ ਜਮਾਬੰਦੀ ਦੀ ਕਾਪੀ

ਡਾਟਾ ਐਂਟਰੀ ਕਰਦੇ ਸਮੇਂ ਕਿਹੜੀਆਂ ਦੋ ਮੁੱਖ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ?

ਸਹੀ ਸਪੀਡ (Speed) ਅਤੇ ਬਿਨਾਂ ਕਿਸੇ ਗਲਤੀ ਦੇ ਸ਼ੁੱਧਤਾ (Accuracy)

Digitally Signed Jamabandi ਦੀ ਕਾਪੀ ਕਿੰਨੇ ਤਰੀਕਿਆਂ ਨਾਲ ਪ੍ਰਾਪਤ ਹੋ ਸਕਦੀ ਹੈ?

Download, WhatsApp, Email

ਇੱਕ ਸਫਲ ਸੇਵਾ ਕੇਂਦਰ ਆਪਰੇਟਰ ਵਿੱਚ ਕਿਹੜੇ ‘Soft Skills’ ਹੋਣੇ ਚਾਹੀਦੇ ਹਨ?

Good communication, ਧਿਆਨ ਨਾਲ ਸੁਣਨਾ (Listening), ਅਤੇ ਸਪਸ਼ਟ ਤੇ ਨਿਮਰਤਾ ਨਾਲ ਬੋਲਣਾ।

ਕੀ BC certificate ਲਈ ਸਵੈ-ਘੋਸ਼ਣਾ ਪੱਤਰ ਦੀ ਜਰੂਰਤ ਹੈ?

No

ਸੇਵਾ ਕੇਂਦਰ ਦੇ ਬੁਨਿਆਦੀ ਢਾਂਚੇ (Infrastructure) ਅਤੇ ਹਾਰਡਵੇਅਰ ਦੀ ਦੇਖਭਾਲ ਕਿਸਦੀ ਜ਼ਿੰਮੇਵਾਰੀ ਹੈ?

ਸੇਵਾ ਕੇਂਦਰ ਆਪਰੇਟਰਾਂ ਤੇ ਹੈਲਪ ਡੈਸਕ ਦੀ।

ਬਿਨਾਂ ਸੇਵਾ ਕੇਂਦਰ ਆਏ ਸੇਵਾਵਾਂ ਨੂੰ ਅਪਲਾਈ ਕਰਨ ਲਈ ਫੋਨ ਨੰਬਰ ਕਿੰਨਾ ਹੈ?

1076

ਸੀਨੀਅਰ ਸਿਟੀਜ਼ਨ ਆਈਡੀ ਕਾਰਡ (Senior Citizen ID Card) ਲਈ ਪ੍ਰਾਰਥੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ?

60 ਸਾਲ ਜਾਂ ਇਸ ਤੋਂ ਵੱਧ

Income certificate ਵਿੱਚ ਸਰਕਾਰੀ ਫੀਸ ਕਿੰਨੀ ਹੈ?

0

EWS ਦੀ full form ਕੀ ਹੈ?

Economically Weaker Section

ਅਸਲਾ ਲਾਇਸੈਸ ਵਿੱਚ PP ਨੂੰ ਕਿੰਨੇ ਸਮੇਂ ਲਈ ਵਧਾਇਆ ਜਾ ਸਕਦਾ ਹੈ?

1 ਸਾਲ

ਰਜਿਸਟਰੀ ਕਿੱਥੇ ਕਰਵਾ ਸਕਦੇ ਹਾਂ?

ਆਪਣੇ ਤਹਿਸੀਲ ਦਫਤਰ ਵਿੱਚ

ਅਸਲਾ ਲਾਇਸੈਂਸ ਦੀ Fee Wave off ਸਰਵਿਸ ਦੀ ਕੁੱਲ ਫੀਸ ਕਿੰਨੀ ਹੈ?

Nill

Surety bond service is related to which department?

Revenue Department

What is the maximum age limit of children for dependent children pension?

21

Who is approving authority for addition of name in birth certificate in city?

EOMC

Scroll to Top