ਚੋਣ ਜ਼ਾਬਤੇ ਦੀ ਉਲੰਘਣਾ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਜਾਰੀ ਹੋਇਆ ਨੋਟਿਸ
24 ਘੰਟਿਆਂ ‘ਚ ਲਿਖਤੀ ਜਵਾਬ ਦੇਣ ਲਈ ਕਿਹਾ
ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਡੋਰ-ਟੂ-ਡੋਰ ਪ੍ਰਚਾਰ ਕਰਨ ਸਮੇਂ ਮੌਜੂਦ ਸਨ 5 ਤੋਂ ਵੱਧ ਵਿਅਕਤੀ
Patiala news |
Live Today Latest Breaking
News PatialaLive Today Latest Breaking
News Patiala