PM Kisan Samman Nidhi yojana documents required 2022 major updates E-KYC mandatory in Punjabi

PM Kisan: New updated major change of PM Kisan Yojana, without this document you will not get money

Patiala News: 19th January 2022 

                    The Government of India has made major changes in the Pradhan Mantri Kisan Sanman Nidhi Yojana. In fact, this scheme is becoming more and more fraudulent. To prevent this, the government has changed some rules. Now ration card is required for registration of Pradhan Mantri Kisan Yojana. Now no beneficiary will get the benefit of the scheme without a ration card.

PM Kisan Samman Nidhi yojana documents required 2022 major updates E-KYC mandatory in Punjabi
PM Kisan Samman Nidhi yojana documents required 2022 major updates E-KYC mandatory in Punjabi

It is also important to provide these documents

For new registration under Pradhan Mantri Kisan Yojana, the ration card number has to be given on the portal. Now there is no need to submit a copy of the bank passbook, Aadhaar card, and self-declaration. Now you have to create a PDF file of the document and upload it on the portal.

E-KYC was also important

Pradhan Mantri Kisan Sanman Nidhi Yojana was launched in 2019. Under this scheme Rs.6000 / – is credited to the accounts of the farmers in three installments every year. E-KYC is now mandatory for the beneficiaries of this scheme.

How to check PM Kisan Sanman Nidhi installment:

1. First, visit PMKisan’s official website pmkisan.gov.in.
2. Click on ‘Kisan Corner Section’.
3. Click on the Beneficiary Status option.
4. Now you can check the status of the application, your name, and the amount deposited in the bank account.

How to check name and status on the website:

1. Click on the official website of PM Kisan https://pmkisan.gov.in/.
2. Click on the Farmers Corner section.
3. Now click on the ‘Beneficiary List’ option
4. A new page will open. Fill in the details of your state, district, sub-district, block, and village.
5. Then click on Get Report. Here you will find a complete list of beneficiaries

If there is a mistake, the beneficiary will correct it this way

1. Visit the official website of PM Kisan https://pmkisan.gov.in/ again.
2. Click on Farmers Corner.
3. Click on the Aadhaar Edit option.
4. Enter the Aadhaar number, captcha code, and click submit.
5. If there is any mistake in the name, correct it.
6. To correct further errors, you will need to contact your Accountant and the Department of Agriculture.

PM Kisan: PM ਕਿਸਾਨ ਯੋਜਨਾ ਦੀ ਨਵੀਂ  ਅਪਡੇਟ ਹੋਇਆ ਵੱਡਾ ਬਦਲਾਅ, ਇਸ ਦਸਤਾਵੇਜ਼ ਤੋਂ ਬਿਨਾਂ ਨਹੀਂ ਮਿਲੇਗਾ ਪੈਸਾ

 Patiala News 19 Janaury 2022

                         ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵਿੱਚ ਵੱਡਾ ਬਦਲਾਅ ਕੀਤਾ ਹੈ। ਅਸਲ ਵਿੱਚ ਇਸ ਸਕੀਮ ਬਹੁਤ ਜਿਆਦਾ ਧੋਖਾਧੜੀ ਹੋ ਰਹੀ ਹੈ। ਇਸ ਨੂੰ ਰੋਕਣ ਲਈ ਸਰਕਾਰ ਨੇ  ਕੁਝ ਨਿਯਮਾਂ ਵਿੱਚ ਫੇਰ ਬਦਲ ਕੀਤਾ ਹੈ। ਹੁਣ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਰਜਿਸਟ੍ਰੇਸ਼ਨ ਲਈ ਰਾਸ਼ਨ ਕਾਰਡ ਹੋਣਾ ਲਾਜ਼ਮੀ ਹੈ। ਹੁਣ ਰਾਸ਼ਨ ਕਾਰਡ ਤੋਂ ਬਿਨਾਂ ਕੋਈ ਵੀ ਲਾਭਪਾਤਰੀ ਨੂੰ ਸਕੀਮ ਦਾ ਲਾਭ ਨਹੀਂ ਮਿਲੇਗਾ।

ਇਹ ਦਸਤਾਵੇਜ਼ ਦੇਣੇ ਵੀ ਜਰੂਰੀ

ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਨਵੀਂ ਰਜਿਸਟ੍ਰੇਸ਼ਨ ਲਈ ਪੋਰਟਲ ਤੇ ਰਾਸ਼ਨ ਕਾਰਡ ਨੰਬਰ ਦੇਣਾ ਹੋਵੇਗਾ। ਹੁਣ ਬੈਂਕ ਪਾਸਬੁੱਕ, ਆਧਾਰ ਕਾਰਡ  ਤੇ ਸਵੈ ਘੋਸ਼ਣਾ ਦੀ ਕਾਪੀ ਜਮ੍ਹਾਂ ਕਰਾਉਣ ਦੀ ਜਰੂਰਤ ਨਹੀਂ ਹੈ। ਹੁਣ ਦਸਤਾਵੇਜ਼ ਦੀ PDF ਫਾਈਲ ਬਣਾ ਕੇ ਪੋਰਟਲ ਤੇ ਅਪਲੋਡ ਕਰਨੀ ਪਵੇਗੀ।

ਈ-ਕੇ ਵਾਈ ਸੀ ਵੀ ਜ਼ਰੂਰੀ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 2019 ਵਿੱਚ ਸ਼ੁਰੂ ਹੋਈ ਸੀ। ਇਸ ਸਕੀਮ ਤਹਿਤ ਹਰ ਸਾਲ ਤਿੰਨ ਕਿਸ਼ਤਾਂ ਦੇ ਵਿੱਚ ਕਿਸਾਨਾਂ ਦੇ ਖਾਤਿਆਂ  ਚ 6000 ਰੁਪਏ ਆਉਂਦੇ ਹਨ। ਹੁਣ ਇਸ ਯੋਜਨਾ ਦੇ ਲਾਭਪਾਤਰੀਆਂ ਲਈ ਈ-ਕੇ ਵਾਈ ਸੀ ਲਾਜਮੀ ਹੈ।

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਕਿਸ਼ਤ ਦੀ ਜਾਂਚ ਕਿਵੇਂ ਕਰੀਏ :

1. ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ pmkisan.gov.in ਤੇ ਜਾਓ।
2. ‘ਕਿਸਾਨ ਕਾਰਨਰ ਸੈਕਸ਼ਨ’ ਉਪਰ ਕਲਿੱਕ ਕਰੋ।
3. ਲਾਭਪਾਤਰੀ ਸਥਿਤੀ ਵਿਕਲਪ ‘ਤੇ ਕਲਿੱਕ ਕਰੋ।
4. ਹੁਣ ਤੁਸੀ ਬਿਨੈ-ਪੱਤਰ ਦੀ ਸਥਿਤੀ, ਆਪਣਾ ਨਾਮ ਅਤੇ ਬੈਂਕ ਖਾਤੇ ਵਿੱਚ ਜਮ੍ਹਾਂ ਰਕਮ ਦੀ ਜਾਂਚ ਕਰ ਸਕਦੇ ਹੋ।

ਵੈੱਬਸਾਈਟ ਤੇ ਨਾਮ ਅਤੇ ਸਥਿਤੀ ਦੀ ਜਾਂਚ ਕਿਵੇਂ ਕਰੀਏ:

1. ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ਤੇ ਕਲਿਕ ਕਰੋ।
2. ਫਾਰਮਰਜ਼ ਕਾਰਨਰ ਸੈਕਸ਼ਨ ਉਪਰ ਕਲਿੱਕ ਕਰੋ।
3. ਹੁਣ ‘ਲਾਭਪਾਤਰੀ ਸੂਚੀ’ ਵਿਕਲਪ ‘ਤੇ ਕਲਿੱਕ ਕਰੋ
4. ਹੁਣ ਇੱਕ ਨਵਾਂ ਪੇਜ ਖੁੱਲੇਗਾ। ਇਸ ਵਿੱਚ ਆਪਣੇ ਰਾਜ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦੇ ਵੇਰਵੇ ਮੁਕੰਮਲ ਭਰੋ।
5. ਫਿਰ Get Report ਉਪਰ ਕਲਿੱਕ ਕਰੋ। ਇੱਥੇ ਤੁਹਾਨੂੰ ਲਾਭਪਾਤਰੀਆਂ ਦੀ ਪੂਰੀ ਸੂਚੀ ਮਿਲੇਗੀ

ਜੇਕਰ ਕੋਈ ਗਲਤੀ ਹੈ ਤਾਂ ਲਾਭਪਾਤਰੀ ਇਸ ਤਰ੍ਹਾਂ ਸੁਧਾਰੋ

1. ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ਤੇ ਫਿਰ ਜਾਓ।
2. ਫਾਰਮਰਜ਼ ਕਾਰਨਰ ਉਪਰ ਕਲਿੱਕ ਕਰੋ।
3. ਆਧਾਰ ਐਡਿਟ ਦੇ ਵਿਕਲਪ ‘ਤੇ ਕਲਿੱਕ ਕਰੋ।
4. ਆਧਾਰ ਨੰਬਰ, ਕੈਪਚਾ ਕੋਡ ਦਰਜ ਕਰੋ ਅਤੇ ਸਬਮਿਟ ਉਪਰ ਕਲਿੱਕ ਕਰੋ।
5. ਜੇਕਰ ਨਾਮ ਵਿੱਚ ਕੋਈ ਗਲਤੀ ਹੈ ਤਾਂ ਉਸ ਨੂੰ ਸੁਧਾਰੋ।
6. ਹੋਰ ਗਲਤੀਆਂ ਨੂੰ ਸੁਧਾਰਨ ਲਈ, ਤੁਹਾਨੂੰ ਆਪਣੇ ਲੇਖਾਕਾਰ ਅਤੇ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰਨਾ ਹੋਵੇਗਾ।

Leave a Reply

Your email address will not be published. Required fields are marked *