Patiala Police (PS Shambhu) Police arrested one accused during the blockade and recovered cash amounting to Rs. 9,54,000, Gold and Silver Jewelry and 2400 Narcotic Pills.
ਪਟਿਆਲਾ ਪੁਲਿਸ ਦੇ ਥਾਣਾ ਸ਼ੰਭੂ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ 9,54,000 ਰੁਪਏ ਦੀ ਨਗਦ ਰਾਸ਼ੀ, ਸੋਨੇ ਚਾਂਦੀ ਦੇ ਗਹਿਣੇ ਅਤੇ 2400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
Patiala Police arrested accused recovered cash Gold Narcotic Pills |