ਬਾਹਰੀ ਥਰੋਅ ਰਾਹੀ ਸੁੱਟੇ ਗਏ ਪੈਕਟਾਂ
ਕੇਂਦਰੀ ਜੇਲ੍ਹ ਫਿਰੋਜਪੁਰ
12 ਅਕਤੂਬਰ 2021
ਫਿਰੋਜਪੁਰ, ਸਥਨਕ ਕੇਂਦਰੀ ਜੇਲ੍ਹ ਵਿੱਚੋ ਬਾਹਰੀ ਥਰੋਅ ਰਾਹੀ ਸੁੱਟੇ ਗਏ ਪੈਕਟਾਂ ਵਿੱਚ ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਦੇ ਚੱਲਦਿਆ ਬੀਤੇ ਦਿਨ ਕੱਲ ਕੇਂਦਰੀ ਜੇਲ ਅੰਦਰ ਬਾਹਰੀ ਥਰੋਅ ਰਾਹੀਂ ਸੁੱਟੇ ਗਏ ਪੈਕਟਾਂ ਵਿੱਚੋਂ ਤਿੰਨ ਮੋਬਾਇਲ ਫੋਨ, 2 ਜਰਦੇ ਦੀਆ ਪੁੜੀਆ ਅਤੇ 47 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਜਿਸ ਸਬੰਧੀ ਥਾਣਾ ਸਿਟੀ ਫਿਰੋਜਪੁਰ ਵਿਖੇ ਨਾਮਾਲੂਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
You may also read:—--Patran City Police Chowki Incharge Suspended