News news patiala ਖ਼ਾਲਸਾ ਕਾਲਜ ਪਟਿਆਲਾ ਵਿੱਚ ਕਰੀਅਰ ਗਾਈਡੈਂਸ ਐਂਡ ਕੌਂਸਿਲੰਗ ਵੱਲੋ ਸੈਮੀਨਾਰ ਕਰਵਾਇਆ Patiala News Admin October 26, 2021October 26, 20211 min readWrite a Comment on ਖ਼ਾਲਸਾ ਕਾਲਜ ਪਟਿਆਲਾ ਵਿੱਚ ਕਰੀਅਰ ਗਾਈਡੈਂਸ ਐਂਡ ਕੌਂਸਿਲੰਗ ਵੱਲੋ ਸੈਮੀਨਾਰ ਕਰਵਾਇਆ Patiala News ਇਹ ਵੀ ਪੜੋ — ਪਟਿਆਲਾ ਬੱਸ ਸਟੈਂਡ ਟਾਈਮ ਟੇਬਲ PRTC ਪੀ ਆਰ ਟੀ ਸੀ ਪਟਿਆਲਾ : ਖ਼ਾਲਸਾ ਕਾਲਜ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਐਂਡ ਕੌਂਸਿਲੰਗ ਸੈੱਲ ਨੇ ਬੀਕਾਮ, ਬੀਬੀਏ, ਐੱਮਬੀਏ (ਐੱਲਡੀ) ਤੇ ਐੱਮਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਸੈਮੀਨਾਰ ਕਰਵਾਇਆ। ਸੈਮੀਨਾਰ ਦੌਰਾਨ ਅਲਮਾਬੇ ਨੈੱਟਵਰਕ ਪ੍ਰਰਾਈਵੇਟ ਲਿਮਟਿਡ ਦੇ ਸੀਈਓ ਵਿਸਾਲ ਸੂਦ ਨੇ ਵਿਦਿਆਰਥੀਆਂ ਨੂੰ ਇੰਟਰਵਿਊ ਦੇ ਹੁਨਰ, ਸਿਖਲਾਈ ਦੇ ਵਿਕਲਪਾਂ ਤੇ ਉਪਲੱਬਧ ਪਲੇਸਮੈਂਟ ਬਾਰੇ ਜਾਗਰੂਕ ਕੀਤਾ। ਅੱਜ ਰੁਜ਼ਗਾਰ ਦੇ ਦੌਰ ‘ਚ ਇੰਟਰਵਿਊ ਲਈ ਹੁਨਰ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਵਿਦਿਆਰਥੀ ਇੰਟਰਵਿਊ ‘ਚ ਫੇਲ੍ਹ ਹੋ ਜਾਂਦੇ ਹਨ ਜਾਂ ਚੰਗਾ ਪ੍ਰਭਾਵ ਬਣਾਉਣ ‘ਚ ਅਸਫਲ ਰਹਿੰਦੇ ਹਨ ਤਾਂ ਉਨਾਂ ਨੂੰ ਪ੍ਰਰਾਪਤ ਹੋਏ ਮੌਕੇ ਤੋਂ ਅਸਫਲਤਾ ਦਾ ਮੂੰਹ ਵੇਖਣਾ ਪੈ ਸਕਦਾ ਹੈ। ਸੂਦ ਨੇ ਕਿਹਾ ਸਕਾਰਾਤਮਕ ਤੇ ਆਤਮ-ਵਿਸ਼ਵਾਸ ਦੇ ਹੁਨਰ ਦੇ ਨਾਲ, ਇੰਟਰਵਿਊ ਦੌਰਾਨ ਪੇਸ਼ਕਾਰੀ ਤੇ ਸੰਚਾਰ ਹੁਨਰ ਨੂੰ ਸੁਧਾਰਨਾ ਇਕ ਸਫਲ ਇੰਟਰਵਿਊ ਲਈ ਸਭ ਤੋਂ ਮਹੱਤਵਪੂਰਨ ਹੁਨਰ ਹੈ। ਵਿਦਿਆਰਥੀਆਂ ਨੂੰ ਇਸ ਗੱਲ ਦੀ ਚੰਗੀ ਸਮਝ ਹੋਣੀ ਚਾਹੀਦੀ ਹੈ ਕਿ ਉਹ ਪਲੇਸਮੈਂਟ ਤੋਂ ਕੀ ਪ੍ਰਰਾਪਤ ਕਰ ਸਕਦੇ ਹਨ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਤੇ ਕੌਂਸਿਲੰਗ ਸੈੱਲ ਦੇ ਟੀਮ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ।
Patiala total covid patients status vaccine centers news today update December 30, 2021December 30, 2021 Covid News news patiala
Punjab free treatment from today at PGI in Chandigarh August 4, 2022August 4, 2022 News News-Chandigarh News-Punjab Today
Marriage Registration in Punjab at Sewa Kendra July 11, 2022December 14, 2023 Punjab-Sewa-Kendra News news patiala News-Punjab Pro-Tips Punjab-Government