ਫਤਹਿਗੜ੍ਹ ਸਾਹਿਬ ਵਿਖੇ 25 ਦਸੰਬਰ ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ
2 ਦਸੰਬਰ, 2021:Fatehgarh Sahib ਪ੍ਰਸ਼ਾਸਨ ਨੇ ਨਵੇਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿੱਚ ਸ਼ਹੀਦੀ ਸਭਾ ਦੇ ਮੱਦੇਨਜ਼ਰ ਦਸੰਬਰ ਦੇ ਵੀਕਐਂਡ ਨੂੰ ਮੁਲਾਜ਼ਮਾਂ ਨੂੰ ਕੋਈ ਛੁੱਟੀ ਨਹੀਂ ਹੋਵੇਗੀ।
Poonamdeep Kaur DC Fatehgarh Sahib |
Poonamdeep Kaur DC Fatehgarh Sahib ਦੇ ਹੁਕਮਾਂ ਅਨੁਸਾਰ 18, 19, 25 ਅਤੇ 26 ਦਸੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਹਨ। ਇਸ ਲਈ ਪ੍ਰਸ਼ਾਸਨ ’ਤੇ ਕੰਮ ਦੇ ਬੋਝ ਕਾਰਨ ਇਨ੍ਹਾਂ ਦਿਨਾਂ ’ਚ ਮੁਲਾਜ਼ਮਾਂ ਵੱਲੋਂ ਦਫ਼ਤਰ ਵਿੱਚ ਹਾਜ਼ਰੀ ਯਕੀਨੀ ਬਣਾਈ ਜਾਵੇ।
Poonamdeep Kaur
DC Fatehgarh Sahib holiday employees employees
News Fatehgarh Sahib
Poonamdeep KaurDC Fatehgarh Sahib holiday employees employees
Poonamdeep KaurNews Fatehgarh Sahib
DC Fatehgarh Sahib holiday employees employeesNews Fatehgarh Sahib
Poonamdeep KaurDC Fatehgarh Sahib holiday employees employeesNews Fatehgarh Sahib