News news patiala News-Punjab Tehsildar and Registry Clerks strike ends – Tehsildar on Strike Admin December 11, 2021December 11, 20211 min readWrite a Comment on Tehsildar and Registry Clerks strike ends – Tehsildar on Strike ਵਿਜੀਲੈਂਸ ਵੱਲੋਂ ਨਾਇਬ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਖ਼ਿਲਾਫ਼ ਦਰਜ ਕੇਸ ਵਾਪਸ ਲਿਆ ਗਿਆ ਅਧਿਕਾਰੀਆਂ ਨੂੰ 22 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੀ ਸੀ ਐਸ ਐਸੋਸੀਏਸ਼ਨ ਵੱਲੋਂ ਵੀ ਹੜਤਾਲ ਦਾ ਸਮਰਥਨ ਕੀਤਾ ਗਿਆ ਸੀ ਇਹ ਵੀ ਪੜੋ — PCS Officers Association on one day strike Tehsildar strike in Punjab Today ਚੰਡੀਗੜ੍ਹ, 11 ਦਸੰਬਰ, 2021: ਵਿਜੀਲੈਂਸ ਵੱਲੋਂ ਮਾਹਿਲਪੁਰ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਰਜਿਸਟਰੀ ਕਲਰਕ ਮਨਜੀਤ ਸਿੰਘ ਖ਼ਿਲਾਫ਼ ਦਰਜ ਕੇਸ ਵਾਪਸ ਲੈ ਲਿਆ ਗਿਆ ਹੈ।ਦੱਸਣਯੋਗ ਹੈ ਕਿ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਅਧੀਨ ਮੁਲਾਜ਼ਮਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਜਾਣ ਖਿਲਾਫ ਸੂਬਾ ਵਿਜੀਲੈਂਸ ਵਿਭਾਗ ਦੇ ਖਿਲਾਫ ਆਪਣਾ ਧਰਨਾ ਜਾਰੀ ਰੱਖਿਆ ਹੈ।
Patiala police conducted a search operation today August 9, 2022August 9, 2022 Braking-News news patiala Patiala-News-Today Punjab-Police Today
Realme Narzo N53, the company’s thinnest phone, available for Rs 10,999 on Amazon November 4, 2023November 4, 2023 Technology India News
Sewa Kendra Timing 2023 May 1, 2023May 2, 2023 News news patiala Patiala-News-Today Punjab-Sewa-Kendra