News news patiala ਅੰਤ੍ਰਿਮ ਯਾਤਰਾ ਵੈਨ ਦੀ ਗੱਡੀ ਦੇ ਸ਼ੀਸ਼ੇ ਤੋੜ – News Patiala Live Admin December 19, 2021December 19, 20211 min readWrite a Comment on ਅੰਤ੍ਰਿਮ ਯਾਤਰਾ ਵੈਨ ਦੀ ਗੱਡੀ ਦੇ ਸ਼ੀਸ਼ੇ ਤੋੜ – News Patiala Live News Patiala Live ਲਹੌਰੀ ਗੇਟ ਥਾਣੇ ਵਿੱਚ ਕੇਸ ਦਰਜ 👉 ਅਸਲਾ ਲਾਇਸੰਸ ਬਾਰੇ ਜਾਣਕਾਰੀ 👈 News Patiala – ਇਹ ਘਟਨਾ ਉਸ ਵੇਲੇ ਦੀ ਹੈ ਜਦੋ ਅਰਬਨ ਅਸਟੇਟ ਪਟਿਆਲੇ ਤੋ ਅੰਤ੍ਰਿਮ ਯਾਤਰਾ ਵਾਲੀ ਵੈਨ ਲਾਸ਼ ਨੂੰ ਸਸਕਾਰ ਵਾਸਤੇ ਲੈ ਕੇ ਜਾ ਰਹੀ ਸੀ। ਲੱਕੜ ਮੰਡੀ ਵਿਖੇ ਟ੍ਰੈਫਿਕ ਜਾਮ ਵਿੱਚ ਅੰਤਿਮ ਯਾਤਰਾ ਵਾਲੀ ਵੈਨ ਫੱਸ ਗਈ। ਉਸੀ ਸਮੇਂ ਇਕ ਗੱਡੀ ਨੂੰ ਸਾਇਡ ਨਾ ਮਿਲਣ ਕਰਕੇ। ਗੱਡੀ ਚਾਲਕ ਵਿਅਕਤੀ ਵੱਲੋ ਗੱਡੀ ਸੜਕ ਦੇ ਵਿੱਚ ਲਗਾ ਕੇ ਅੰਤਿਮ ਯਾਤਰਾ ਵਾਲੀ ਵੈਨ ਦੇ ਡਰਾਇਵਰ ਨਾਲ ਗਾਲੀ ਗਲੋਚ ਕੀਤੀ ਗਈ। ਦੇਖਦੇ ਹੀ ਦੇਖਦੇ ਉਸ ਨੇ ਅੰਤਿਮ ਯਾਤਰਾ ਵਾਲੀ ਵੈਨ ਦਾ ਅੱਗੇ ਵਾਲਾ ਸ਼ੀਸ਼ਾ ਹਾਕੀ ਨਾਲ ਭੰਨ ਦਿੱਤਾ। ਅੰਤਿਮ ਯਾਤਰਾ ਵਾਲੀ ਵੈਨ ਦੇ ਡਰਾਈਵਰ ਦਾ ਕਹਿਣਾ ਹੈ। ਜਦੋਂ ਉੱਥੋਂ ਲੰਘਣ ਦੀ ਕੋਸ਼ਿਸ਼ ਕਰਦਿਆ ਹਾਰਨਾਂ ਦੀ ਵਰਤੋਂ ਕੀਤੀ ਤਾਂ ਅੰਤਰਿਮ ਯਾਤਰਾ ਵੈਨ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਲਹੌਰੀ ਗੇਟ ਥਾਣੇ ਵਿੱਚ ਡਰਾਇਵਰ ਦੇ ਬਿਆਨਾ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਹੈ। NewsPatialaLiveNewsPatialaNewsLivePatialaLiveNewsPatialaLive
Patiala Police 2 arrests including 20,000 drug pills June 21, 2022June 21, 2022 News news patiala Patiala-News-Today Punjab-Police raid
Punjabi University Patiala to Hold PUTA Elections on November 9 October 21, 2023October 21, 2023 Punjabi-University-Patiala News news patiala Patiala-News-Today