Non Motorized Transport Day today in Patiala

Non Motorized Transport Day today Patiala1 -

News Patiala: Non Motorized Transport Day today in Patiala. This order is as follows.

ਸਮੂਹ ਵਿਭਾਗਾਂ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਮਿਤੀ 17-5-2023 ਨੂੰ “Non Motorised Transport Day” ਮਨਾਉਣ ਸਬੰਧੀ ਸਵੇਰੇ 7.30 ਵਜੇ ਤੱਕ ਆਮ ਦਿਨਾ ਵਾਂਗ ਆਪਣੇ ਦਫ਼ਤਰਾਂ ਵਿੱਚ ਆਉਣ ਲਈ ਪਬਲਿਕ ਟ੍ਰਾਂਸਪੋਰਟ ਜਾਂ ਸਾਇਕਲ ਦੀ ਵਰਤੋ ਕਰਨਗੇ ਜਾਂ ਫਿਰ ਪੈਦਲ ਆਉਣਗੇ ਤਾਂ ਜੋ ਵਾਤਾਵਰਣ ਨੂੰ ਸਾਫ ਰੱਖਣ ਲਈ ਕਾਰਬਨ-ਫੁਟਪ੍ਰਿੰਟ ਨੂੰ ਘਟਾਇਆ ਜਾ ਸਕੇ।

Leave a Reply

Your email address will not be published. Required fields are marked *