ਅਗਲੇ 12-16 ਘੰਟੇ ਠੰਡੀ ਹਨੇਰੀ ਨਾਲ ਟੁੱਟਵੀਂ ਕਾਰਵਾਈ ਦੇ ਆਸਾਰ ਰਹਿਣਗੇ ਰਹਿੰਦੀ ਸਤੰਬਰ ਲਗਭਗ ਮੌਸਮ ਸਾਫ਼ ਰਹੇਗਾ ਪਰ ੧-੨ ਆਰੀ ਠੰਡੀ ਹਨੇਰੀ ਨਾਲ ਟੁੱਟਵੇਂ ਛਰਾਂਟੇ ਪੈ ਸਕਦੇ ਹਨ ਵਿਸਥਾਰ ਸਹਿਤ ਜਾਣਕਾਰੀ ਜਲਦ ਲਾਇਵ ਵੇਖੋ।
ਬੀਤੇ 24 ਘੰਟਿਆਂ ਕੱਲ੍ਹ ਸਵੇਰ 8:30 ਤੋਂ ਅੱਜ ਸਵੇਰ 8:30am ਦੌਰਾਨ ਖਿੱਤੇ ਪੰਜਾਬ ਚ ਦਰਜ਼ ਹੋਇਆ ਮੀਂਹ 👇
ਫਗਵਾੜਾ 216mm
ਗੜ੍ਹਸ਼ੰਕਰ 196mm
ਬੂਲ(ਲੁਧਿਆਣਾ) 187mm
ਦੋਰਾਹਾ(ਲੁਧਿਃ) 176mm
ਕਪੂਰਥਲਾ 165mm
ਲੁਧਿਆਣਾ ਏਅਰਪੋਰਟ 148.4mm
ਭਾਦਸੋਂ ਦੱਖਣੀ 146mm
ਖੰਨਾ,ਬਲਾਚੌਰ 140mm
ਭਾਦਸੋਂ(ਪਟਿਆਲਾ) 137mm
ਫ਼ਤਹਿਗੜ੍ਹ ਸਾਹਿਬ 130.5mm
ਨਵਾਂਸ਼ਹਿਰ,ਨਾਭਾ,ਅਮਲੋਹ 130mm
ਚੰਡੀਗੜ੍ਹ 120.4mm
ਜਗਰਾਓੁ,ਸਰਹੰਦ,ਆਦਮਪੁਰ 120mm
ਬਲੋਵਾਲ ਸੌਖੜੀ(ਬਲਾਚੌਰ) 112.8mm
ਖਰੜ,ਧੂਰੀ 110mm
ਲੁਧਿਆਣਾ pau 104.5mm
ਮੋਹਾਲੀ ਏਅਰਪੋਰਟ 103.6mm
ਦਫ਼ਤਰੀਵਾਲਾ(ਪਾਤੜਾਂ) 100.7mm
ਮਾਨਸਾ,ਮਲੇਰਕੋਟਲਾ,ਰਾਜਪੁਰਾ 100mm
ਸੰਗਰੂਰ,ਸਮਰਾਲਾ,ਨੰਗਲ 90mm
ਪਟਿਆਲਾ 99.7mm
ਰੋਪੜ 92.5mm
ਬਰਨਾਲਾ 86.5mm
ਮੋਗਾ,ਤਰਨਤਾਰਨ ਸਾਹਿਬ,ਫਿਲੌਰ,ਸਮਾਣਾ,ਧਾਰੀਵਾਲ,ਹੰਡਿਆਇਆ 80mm
ਪਠਾਨਕੋਟ 76.7mm
ਗੁਰਦਾਸਪੁਰ 76mm
ਰਹੂੜੀਆਂਵਾਲੀ(ਮੁਕਤਸਰਸਾਹਿਬ)75mm
ਮੋਹਾਲੀ 71.5mm
ਦਸੂਹਾ,ਅਨੰਦਪੁਰ ਸਾਹਿਬ,ਸੁਨਾਮ,ਹਲਵਾਰਾ,ਮੁਕੇਰਿਆਂ 70mm
ਨੂਰ ਮਹਿਲ 68.5mm
ਜਲੰਧਰ 67mm
ਬਠਿੰਡਾ ਏਅਰਪੋਰਟ 66.1mm
ਹਲਵਾਰਾ 65.8mm
ਤਲਵੰਡੀ ਭਾਈ,ਬਟਾਲਾ,ਦਿਲਾਵਲਪੁਰ,ਮਲਕਪੁਰ 60mm
ਬੁੱਧ ਸਿੰਘ ਵਾਲਾ 58.5mm
ਬਠਿੰਡਾ 51.4mm
ਆਦਮਪੁਰ 51.3mm
ਜੰਡਿਆਲਾ,ਅਟਵਾਲ,ਰਾਇਕੇ ਕਲਾਂ,ਭੈਰੋਵਾਲ ,ਵਲਟੋਹਾ,ਮਾਨੀਹਾਲਾ,ਖਵਾਸਪੁਰ,ਰਾਣੇਵਾਲੀ 50mm
ਫਰੀਦਕੋਟ 36.4mm
ਫਿਰੋਜ਼ਪੁਰ 34.5mm
ਅਰਨੀਵਾਲਾ(ਫਾਜ਼ਿਲਕਾ) 34mm
ਮੁਕਤਸਰ ਸਾਹਿਬ,ਮਲੋਟ,ਜ਼ੀਰਾ,ਰਣਜੀਤ ਸਾਗਰ ਡੈੰਮ 30mm
ਅੰਮ੍ਰਿਤਸਰ ਏਅਰਪੋਰਟ 17.8mm
ਮੋਗਾ 16mm
ਅੰਮ੍ਰਿਤਸਰ 14.5mm
ਭੂਨਾ(ਫਤੇਹਾਬਾਦ) 377ਮਿਲੀਮੀਟਰ
ਕੂਲਾ(ਫਤੇਹਾਬਾਦ) 268mm
ਰਤੀਆ(ਫਤੇਹਾਬਾਦ) 207mm
ਫਤੇਹਾਬਾਦ 140mm
ਅੰਬਾਲਾ 107.2mm
ਸਿਰਸਾ 40.7mm
ਗੰਗਾਨਗਰ 1.1mm