DGP Punjab Police held a Range-level meeting with IGP Patiala

DGP Punjab Police held a Range-level meeting with IGP Patiala

DGP Punjab Police held a Range-level meeting with IGP Patiala Range and SSPs of the Range to review the crime and performance ot the districts.

DGP also reiterated Hon’ble CM commitment to make the State drug free, he also emphasised on eliminating gangster culture, maintaining law and order, and follow basic policing as well as technical aspects for detection of crime & investigation of cases.

ਮਾਣਯੋਗ ਡੀ.ਜੀ.ਪੀ., ਪੰਜਾਬ ਜੀ ਨੇ ਜ਼ਿਲ੍ਹਿਆਂ ਵਿੱਚ ਅਪਰਾਧ ਅਤੇ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਆਈ.ਜੀ.ਪੀ, ਪਟਿਆਲਾ ਰੇਂਜ ਅਤੇ ਰੇਂਜ ਦੇ ਐਸ.ਐਸ.ਪੀਜ਼ ਨਾਲ ਰੇਂਜ ਪੱਧਰੀ ਮੀਟਿੰਗ ਕੀਤੀ। 

ਮਾਣਯੋਗ ਡੀ.ਜੀ.ਪੀ., ਪੰਜਾਬ ਜੀ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮਾਣਯੋਗ ਮੁੱਖ ਮੰਤਰੀ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ, ਉਨ੍ਹਾਂ ਨੇ ਗੈਂਗਸਟਰ ਕਲਚਰ ਨੂੰ ਖਤਮ ਕਰਨ, ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਅਤੇ ਜੁਰਮ ਦਾ ਪਤਾ ਲਗਾਉਣ ਅਤੇ ਕੇਸਾਂ ਦੀ ਜਾਂਚ ਬੁਨਿਆਦੀ ਪੁਲਿਸਿੰਗ ਦੇ ਨਾਲ-ਨਾਲ ਆਧੁਨਿਕ ਢੰਗ ਨਾਲ ਕਰਨ ‘ਤੇ ਵੀ ਜ਼ੋਰ ਦਿੱਤਾ।

#CrimeReviewPunjab Police India SAANJH Punjab Police Patiala Police

Leave a Reply

Your email address will not be published. Required fields are marked *