SSP Patiala held meeting review crimes against women

SSP Patiala held  meeting review crimes against women

News Patiala: ADGP Community Affairs Division & Women Affairs, Punjab alongwith IGP Patiala Range & SSP Patiala held a meeting with Police officers of Patiala Police to review crimes against women.

ADGP Community Affairs Division & Women Affairs, Punjab also directed to take immediate action in crimes against women, and asked them to step up investigation in pending cases against women, and dispose them.

 ਏ.ਡੀ.ਜੀ.ਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ, ਪੰਜਾਬ ਨੇ ਆਈ.ਜੀ.ਪੀ ਪਟਿਆਲਾ ਰੇਂਜ ਅਤੇ ਐਸ.ਐਸ.ਪੀ, ਪਟਿਆਲਾ ਦੇ ਨਾਲ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨਾਲ ਔਰਤਾਂ ਵਿਰੁੱਧ ਅਪਰਾਧਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। 

ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਮਹਿਲਾ ਮਾਮਲੇ, ਪੰਜਾਬ ਨੇ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਅਤੇ ਲੰਬਿਤ ਪਏ ਕੇਸਾਂ ਦੀ ਜਾਂਚ ਤੇਜ਼ ਕਰਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਕਿਹਾ।

#WomenSafety

Punjab Police IndiaaSAANJH Punjab PoliceePatiala Policee

Leave a Reply

Your email address will not be published. Required fields are marked *