DGP Punjab Police Sh. Gaurav Yadav visited Patiala

DGP Punjab Police Sh. Gaurav Yadav visited Patiala for a crime review meeting with police officers of Patiala Police. 

Eradication of drugs and gangsterism from Punjab is top priority of Punjab Police, says DGP. He suggested to the do citizen friendly policing and maintain Law & Order in the region. 

 ਡੀ.ਜੀ.ਪੀ.ਪੰਜਾਬ ਪੁਲਿਸ ਸ੍ਰੀ ਗੌਰਵ ਯਾਦਵ ਵੱਲੋਂ ਪਟਿਆਲਾ ਪੁਲਿਸ ਦੇ ਪੁਲਿਸ ਅਧਿਕਾਰੀਆਂ ਨਾਲ ਅਪਰਾਧ ਸਮੀਖਿਆ ਮੀਟਿੰਗ ਲਈ ਪਟਿਆਲਾ ਦਾ ਦੌਰਾ ਕੀਤਾ ਗਿਆ।

ਡੀ.ਜੀ.ਪੀ. ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਖਾਤਮਾ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ ਹੈ।  ਉਨ੍ਹਾਂ ਨੇ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਕਰਨ ਅਤੇ ਖੇਤਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦਾ ਸੁਝਾਅ ਦਿੱਤਾ।

#SafePunjab

CMO Punjab Government of Punjab Bhagwant Mann Patiala Range Police

DGP Punjab Police Sh. Gaurav Yadav visited Patiala
DGP Punjab Police Sh. Gaurav Yadav visited Patiala

Leave a Reply

Your email address will not be published. Required fields are marked *