ਇੰਤਕਾਲਾਂ ਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਕੈਂਪ | Patiala News

ਇੰਤਕਾਲਾਂ ਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਕੈਂਪ | Patiala News
ਇੰਤਕਾਲਾਂ ਦੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਕੈਂਪ | Patiala News 

Patiala News : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਵੱਲੋਂ ਲੋਕਾਂ ਨੂੰ ਇੰਤਕਾਲਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਕੋਠੀ ਨੰ. 34 ਡੀ, ਬੈਕਸਾਈਡ ਰੈਡ ਕਰਾਸ ਦਫ਼ਤਰ ਵਿਖੇ ਕੈਂਪ ਲਾਇਆ ਗਿਆ। ਇਸ ਕੈਂਪ ‘ਚ ਜਿੱਥੇ 243 ਇੰਤਕਾਲਾਂ ਦਾ ਮੌਕੇ ‘ਤੇ ਹੱਲ ਕੀਤਾ ਗਿਆ, ਉੱਥੇ ਹੀ 11 ਫਰਦ ਬਦਰਾਂ ਮਨਜੂਰ ਕੀਤੀਆਂ ਗਈਆਂ। ਕੈਂਪ ‘ਚ ਤਹਿਸੀਲ ਪ੍ਰਧਾਨ ਟਹਿਲ ਸਿੰਘ ਮੱਲੇਵਾਲ, ਰਾਜ ਕੁਮਾਰ ਕਾਨੂੰਗੋ, ਰਣਬੀਰ ਰਾਣਾ ਪਟਵਾਰੀ, ਕਪਿਲ ਗਗਨ, ਜਜਨਪ੍ਰਰੀਤ ਕੌਰ ਪਟਵਾਰੀ, ਪੰਕਜ ਬੈਕਟਰ ਹਾਜ਼ਰ ਸਨ।

Leave a Reply

Your email address will not be published. Required fields are marked *