Road Safety SSP Patiala has applied Night Reflective Tape on Police vehicles |
In view of Road Safety & Public Safety, SSP Patiala has applied Night Reflective Tape on Police vehicles & barricades and also urged people to use this tape on their vehicles to be safe on the road at night.
ਸੜਕ ਸੁਰੱਖਿਆ ਅਤੇ ਪਬਲਿਕ ਦੀ ਸੁਰੱਖਿਆ ਦੇ ਮੱਦੇਨਜ਼ਰ, SSP ਪਟਿਆਲਾ ਨੇ ਪੁਲਿਸ ਵਹਿਕਲਾਂ ਅਤੇ ਬੇਰਿਕੇਡਾਂ ਤੇ ਰਾਤ ਨੂੰ ਚਮਕਣ ਵਾਲੀ ਟੇਪ ਲਗਾਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ ਦੇ ਸਮੇਂ ਸੜਕ ਤੇ ਸੁਰੱਖਿਅਤ ਰਹਿਣ ਲਈ ਆਪਣੇ ਵਹਿਕਲਾਂ ਤੇ ਇਸ ਟੇਪ ਦਾ ਇਸਤੇਮਾਲ ਕਰਨ।