Patiala Police organized an awareness seminar |
Education Cell and Cyber Cell of Patiala Police organized an awareness seminar at Gora Lal & Company Transport, Focal Point Patiala to educate drivers and workers about Traffic Rules, Road Safety, Cyber Safety, Safety of Women & Children, and Drug Abuse. They were also informed about the Police Saanjh Helpline Numbers 112, 181, Cyber Cell 95929-12900, and Traffic Helpline 95929-17975.
ਪਟਿਆਲਾ ਪੁਲਿਸ ਦੇ ਐਜੂਕੇਸ਼ਨ ਸੈਲ ਅਤੇ ਸਾਇਬਰ ਸੈਲ ਵੱਲੋਂ ਗੋਰਾ ਲਾਲ ਐਂਡ ਕੰਪਨੀ ਟਰਾਂਸਪੋਰਟ, ਫੋਕਲ ਪੁਆਇੰਟ ਪਟਿਆਲਾ ਵਿਖੇ ਜਾਗਰੂਕਤਾ ਸੈਮੀਨਾਰ ਲੱਗਾ ਕੇ ਡਰਾਈਵਰਾਂ ਅਤੇ ਮਜਦੂਰਾਂ ਨੂੰ ਟ੍ਰੈਫ਼ਿਕ ਨਿਯਮਾਂ, ਸੜਕ ਸੁਰੱਖਿਆ, ਸਾਇਬਰ ਸੁਰੱਖਿਆ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਨਸ਼ੇ ਦੀ ਦੁਰਵਰਤੋ ਬਾਰੇ ਜਾਗਰੂਕ ਕੀਤਾ, ਇਸ ਦੇ ਨਾਲ ਉਨ੍ਹਾਂ ਨੂੰ ਪੁਲਿਸ ਸਾਂਝ ਹੇਲਪਲਾਇਨ ਨੰਬਰ- 112, 181, ਸਾਇਬਰ ਸੈਲ 95929-12900 ਅਤੇ ਟ੍ਰੈਫਿਕ ਹੇਲਪਲਾਇਨ 95929-17975 ਬਾਰੇ ਵੀ ਦੱਸਿਆ ਗਿਆ।