Patiala Police conducts Grievance Redressal Camps |
Patiala Police conducts Grievance Redressal Camps at sub-division and Police station levels for the speedy delivery of justice to the Public & disposal of pending petitions. SSP Patiala also visited various Police stations and listened to the grievances of the people in the camps. This Saturday, 543 petitions were disposed of on the spot by calling 696 parties concerned with petitions.
ਪਬਲਿਕ ਨੂੰ ਜਲਦੀ ਇਨਸਾਫ਼ ਦੇਣ ਅਤੇ ਲੰਬਿਤ ਦਰਖ਼ਾਸਤਾਂ ਦੇ ਨਿਪਟਾਰੇ ਲਈ, ਪਟਿਆਲਾ ਪੁਲਿਸ ਵੱਲੋਂ ਸਬ ਡਵੀਜ਼ਨ ਅਤੇ ਥਾਣਾ ਪੱਧਰ ਤੇ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾਂਦੇ ਹਨ, SSP ਪਟਿਆਲਾ ਵੱਲੋਂ ਵੀ ਵੱਖ-ਵੱਖ ਥਾਣਿਆਂ ਵਿੱਚ ਜਾਕੇ ਕੈਂਪਾਂ ਵਿਚ ਆਏ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਗਈਆਂ। ਇਸ ਸ਼ਨੀਵਾਰ 696 ਦਰਖ਼ਾਸਤ ਨਾਲ ਸਬੰਧਿਤ ਪਾਰਟੀਆਂ ਨੂੰ ਬੁਲਾ ਕੇ 543 ਦਰਖਾਸਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।