ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਲਈ ਸਮਾਂ ਹੱਦ ਵਧਾਈ

 ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਲਈ ਸਮਾਂ ਹੱਦ ਵਧਾਈ

transfers of government officials and employees
transfers of government officials and employees

ਚੰਡੀਗੜ੍ਹ, 1 ਜੂਨ,2022:  ਪਰਸੋਨਲ ਵਿਭਾਗ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਲਈ ਸਮਾਂ ਹੱਦ ਵਧਾ ਦਿੱਤੀ ਹੈ। ਸਾਰੇ ਸਰਕਾਰੀ ਵਿਭਾਗਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੇ ਤਰੱਕੀਆਂ ਲਈ ਸਮਾਂ 11.4.22 ਤੋਂ 31.5.22 ਤੱਕ ਸੀ ਪਰ ਹੁਣ ਅੰਤਿਮ ਤਰੀਕ 30.6.22 ਤੱਕ ਵਧਾ ਦਿੱਤੀ ਗਈ ਹੈ। 

Leave a Reply

Your email address will not be published. Required fields are marked *