exemption for Sewa kendra employee belonging to the Muslim community

exemption for Sewa kendra employee belonging to the Muslim community
ਈਦ-ਉਲ-ਫੀਤਰ ਦੇ ਮੌਕੇ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਮੁਸਲਿਮ ਧਰਮ ਨਾਲ ਸਬੰਧਤ ਕਰਮਚਾਰੀਆਂ ਨੂੰ ਡਿਊਟੀ ਤੋ ਛੋਟ
ਮਾਲੇਰਕੋਟਲਾ 02 ਮਈ :
                         ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਾਈਸ ਚੇਅਰਮੈਨ, ਡੀ.ਪੀ.ਆਈ.ਸੀ. ਜ਼ਿਲ੍ਹਾ ਮਾਲੇਰਕੋਟਲਾ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਸਮੁੱਚੇ ਦੇਸ਼ ਅੰਦਰ ਈਦ-ਉਲ-ਫੀਤਰ ਦਾ ਤਿਉਹਾਰ  ਮੁਸਲਿਮ ਭਾਈਚਾਰੇ ਵੱਲੋਂ  03 ਮਈ 2022 ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
                          ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਮੁਸਲਿਮ ਧਰਮ ਨਾਲ ਸਬੰਧਤ ਕਰਮਚਾਰੀਆਂ ਨੂੰ ਮਿਤੀ 03.05.2022 (ਦਿਨ ਮੰਗਲਵਾਰ) ਨੂੰ ਈਦ-ਉਲ-ਫੀਤਰ ਵਾਲੇ ਮੌਕੇ ਕਿਸੇ ਵੀ ਲਗਾਈ ਗਈ ਡਿਊਟੀ ਤੋਂ ਛੋਟ ਦਿੱਤੀ ਜਾਂਦੀ ਹੈ।

 

Sewa kendra Jobs in Punjab 2021

Punjab Sewa Kendra salary

Sewa Kendra Computer Operator salary

Mo Seva Kendra salary

Government jobs salary list

IT salary in India

Leave a Reply

Your email address will not be published. Required fields are marked *