ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਦੀ ਇਕ ਫੇਰੀ ਨੇ ਬਦਲੀ ਐੱਮ. ਐੱਸ. ਸੀ. ਯੋਗਾ ਦੇ ਵਿਦਿਆਰਥੀਆਂ ਦੀ ਜ਼ਿੰਦਗੀ
District Bureau of Employment and Enterprises (DBEE) Patiala |
News Patiala: ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰ ਕੇ ਆਤਮ-ਨਿਰਭਰ ਬਣਾਉਣ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਪ੍ਰਗਟਾਵਾ ਬਿਊਰੋ ਵੱਲੋਂ ਲਗਾਏ ਗਏ ਪਲੇਸਮੈਂਟ ਕੈਂਪ ‘ਚ ਨੌਕਰੀ ਪ੍ਰਾਪਤ ਕਰ ਚੁਕੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ‘ਚ 2022 ਐੱਮ ਐੱਸ. ਸੀ. ਯੋਗਾ ਪਾਸ ਕਰਨ ਵਾਲੇ ਪਹਿਲੇ ਬੋਚ ਦੇ 7 ਵਿਦਿਆਰਥੀਆਂ ਨੇ ਕੀਤਾ।ਉਨ੍ਹਾਂ ਦੱਸਿਆ ਕਿ ਡਾ. ਚਾਰੂ ਸ਼ਰਮਾ ਐੱਚ. ਓ. ਡੀ. ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ
ਸਾਰੇ ਵਿਦਿਆਰਥੀਆਂ ਨੂੰ ਬਿਊਰੋ ਵੱਲੋਂ ਚਲਾਇਆ ਜਾ ਰਹੀਆਂ ਮੁਫਤ ਇੰਟਰਨੈੱਟ ਸੇਵਾ, ਮੁਫ਼ਤ ਕੋਚਿੰਗ, ਨਾਂ ਦਰਜ ਕਰਨਾ,
ਦਾ ਦੌਰਾ ਕਰਵਾਇਆ ਗਿਆ। ਮੁਫਤ ਸਕਿੱਲ ਕੋਰਸ, ਸਵੈ-ਰੋਜ਼ਗਾਰ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਪ੍ਰਾਰਥੀਆਂ ਦੇ ਨਾਂ ਦਰਜ ਕੀਤੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਡੀ. ਬੀ. ਈ. ਈ. ਦੇ
ਯੋਗਾ ਵਿਭਾਗ ਵੱਲੋਂ ਇਕ ਦਿਨ ਜ਼ਿਲਾ ਕੋਰੀਅਰ ਕਾਊਂਸਲਿੰਗ, ਪਲੇਸਮੈਂਟ ਕੈਂਪ, ਅਧਿਕਾਰੀਆਂ ਵੱਲੋਂ ਇੰਟਰਵਿਊਪਾਸਕਰਨ ਦੀ ਭਰਤੀ ਲਈ ਇੰਟਰਵਿਊ ਕਰਵਾਈ ਗਈ। ਕੀਤੀ ਕਿ ਉਹ ਆਪਣਾ ਨਾਮ ਜ਼ਿਲਾ ਲਈ ਤਿਆਰੀ ਕਰਵਾਈ ਗਈ।
ਇਸ ਮਗਰੋਂ ਵਿਦਿਆਰਥੀਆਂ ਦੀ ਅਕਾਲ ਅਕੈਡਮੀ ਜਿਹੀ ਨਾਮੀ ਸੰਸਥਾ,ਕੇ.ਵੀ.ਸਕੂਲ, ਨਾਭਾ ਅਤੇ ਨਾਰਾਇਣ ਪਬਲਿਕ ਸਕੂਲ, ਅਕੈਡਮੀ, ਬੜੂ ਸਾਹਿਬ ਵਿਖੇ ਕ੍ਰਮਵਾਰ ਪੀ. ਸੇਵਾਵਾਂ ਦਾ ਭਰਪੂਰ ਲਾਭ ਉਠਾਉਣ ਅਤੇ ਸਨੌਰ ‘ਚਟੀਚਿੰਗ ਅਤੇ ਨਾਨ-ਟੀਚਿੰਗ ਸਟਾਫ
ਇੰਸਟਰੈਕਟਰ ਵਜੋਂ ਪ੍ਰਤੀ ਮਹੀਨਾ 30-35 ਹਜ਼ਾਰ ਰੁਪਏ ਤੇ ਨਿਯੁਕਤੀ ਹੋ ਗਈ ਹੈ। ਇਸ ਤੋਂ ਇਲਾਵਾ ਬਲਜੀਤ ਕੌਰ ਦੀ ਨਿਯੁਕਤੀ ਕੇ ਵੀ, ਸਕੂਲ, ਨਾਭਾ ਅਤੇ ਰਜਨੀ ਦੀ ਨਿਯੁਕਤੀ ਨਰਾਇਣ ਪਬਲਿਕ ਸਕੂਲ, ਸਨੌਰ ਵਿਖੇ ਯੋਗਾ ਟੀਚਰ ਵਜੋਂ ਹੋ ਗਈ ਹੈ।
ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੇ ਅਧਿਕਾਰੀਆਂ ਵੱਲੋਂ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੀ ਤਿਆਰੀ ਕਰਵਾਉਣ ਦਾ ਦਿਲੋਂ ਧੰਨਵਾਦ ਕਰਦਿਆ ਹੋਰਨਾਂ ਨੌਜਵਾਨਾਂ ਨੂੰ ਅਪੀਲ ਜ਼ਰੂਰ ਦਰਜ ਕਰਵਾਉਣ | ਬਿਊਰੋ ਵੱਲੋਂ ਇਕ ਛੱਤ ਹੇਠਾਂ ਦਿੱਤੀਆਂ ਜਾਂਦੀਆਂ ਸਾਰੀਆਂ
ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਟਾਫ਼ ਨਾਲ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ। ਸੁੰਦਰ,
ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪਾਸ ਰੋਜ਼ਗਾਰ ਅਤੇ ਕਾਰੋਬਾਰ ਪਟਿਆਲਾ ਵਿਖੇ ਕਰਨ ਮਗਰੋਂ ਸੰਜੇ ਸਲੂਜਾ, ਭਾਵਇਆ ਸਲੂਜਾ, ਬਲਵਿੰਦਰ ਸਿੰਘ, ਲਾਭ ਸਿੰਘ ਅਕਾਲ ਟੀ. ਆਈ. ਟੀਚਰ, ਸਪੋਰਟਸ ਟੀਚਰ, ਯੋਗਾ ਆਪਣੀ ਜ਼ਿੰਦਗੀ ਸਫਲ ਬਣਾਉਣ।