Boy Married 15 yr old Minor girl by editing aadhaar card: News Patiala

ਅਧਾਰ ਕਾਰਡ ਵਿੱਚ ਉਮਰ ਅਡਿਟ ਕਰਕੇ ਵਿਆਹ ਕਰਵਾਇਆ

Boy Married 15 yr old  Minor girl by editing aadhaar card: News Patiala
Boy Married 15 yr old  Minor girl by editing aadhaar card: News Patiala

News Patiala: ਪਟਿਆਲਾ ਚ ਇਕ ਮਾਮਲਾ ਸਾਹਮਣੇ ਆਇਆ ਹੈ,ਸਨੀ ਨਾਮ ਦਾ ਸ਼ਖ਼ਸ ਨੇ 15 ਸਾਲ ਦੀ ਕੁੜੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਭਜਾ ਕੇ ਲੈ ਗਿਆ ।

ਸਨੀ ਨੇ ਕੁੜੀ ਦੇ ਅਧਾਰ ਕਾਰਡ ਵਿੱਚ ਉਸਦੀ ਜਨਮ ਮਿਤੀ ਬਦਲਵਾ ਦਿੱਤੀ ਅਤੇ ਹਾਈਕੋਰਟ ਵਿੱਚ ਗਲਤ ਅਧਾਰ ਕਾਰਡ ਪੇਸ਼ ਕਰਕੇ ਉਸ ਨਾਲ ਵਿਆਹ ਕਰਵਾ ਲਿਆ, ਜਦੋਂ ਕਿ ਕੁੜੀ ਹਲੇ ਸਿਰਫ 15 ਸਾਲ ਦੀ ਹੈ ਉਸਨੇ ਕੁੜੀ ਨੂੰ ਬਾਲਗ ਦਿਖਾ ਕੇ ਉਸ ਨਾਲ ਵਿਆਹ ਕਰਵਾ ਲਿਆ ਪਟਿਆਲਾ ਪੁਲਿਸ ਨੇ ਸਨੀ ਖਿਲਾਫ ਧਾਰਾ 193, 467, 468, 363, 366IPC ਕੇਸ ਦਰਜ਼ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।

aadhar card correction online e aadhar card download aadhar card correction form online aadhar card link with mobile number uidai my aadhar e aadhar card download app aadhar card address change documents

Leave a Reply

Your email address will not be published. Required fields are marked *