Nabha ਮਹਿਲਾ ਪਾਸੋਂ 6 .90 ਗ੍ਰਾਮ ਹੈਰੋਇਨ ਬਰਾਮਦ: News Patiala

 

Nabha News Patiala
Nabha News Patiala

Patiala News, 11 ਫਰਵਰੀ — ਪੁਲਿਸ ਨੇ ਇਕ ਮਹਿਲਾ ਪਾਸੋਂ 6.90 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤਾ ਹੈ। ਰੋਹਟੀ ਚੌਕੀ ਪੁਲਿਸ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਅਮਰਪਾਲੀ ਕੌਰ ਪਤਨੀ ਅਜੇ ਕੁਮਾਰ ਵਾਸੀ ਰੋਹਟੀ ਛੰਨਾ ਪਾਸੋਂ 6 90 ਗ੍ਰਾਮ ਹੈਰੋਇਨ ਰੰਗ ਚਿੱਟਾ ਡਲੀਦਾਰ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਮਹਿਲਾ ਘਰ ਦੇ ਬਾਹਰ ਖੜ੍ਹੀ ਗਾਹਕਾਂ ਦੀ ਉਡੀਕ ਕਰ ਰਹੀ ਸੀ।

Leave a Reply

Your email address will not be published. Required fields are marked *