ਪਟਿਆਲਾ ਦੇ ਤਫਜਲਪੁਰਾ ਵਿੱਚ ਔਰਤ ਦਾ ਕਤਲ : Patiala New Today Live

Patiala New Today Live : 17 January 2022
 ਪਟਿਆਲਾ ਦੇ ਤਫਜਲਪੁਰਾ ਵਿੱਚ ਔਰਤ ਦਾ ਕਤਲ ਸੋਮਵਾਰ ਸਵੇਰੇ ਕਰੀਬ 12 ਵਜੇ ਕਤਲ ਹੋਣ ਦਾ ਪਤਾ ਲੱਗਾ। ਕਤਲ ਕੀਤੀ ਗਈ ਬਜ਼ੁਰਗ ਔਰਤ ਦੀ ਪਛਾਣ ਸੁਰਜੀਤ ਕੌਰ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 75 ਸਾਲ ਹੈ।

Patiala New Today Live
Patiala New Today Live

ਇੱਥੋਂ ਦੇ ਤਫੱਜ਼ਲਪੁਰਾ ਵਿਖੇ ਇਕ ਬਜ਼ੁਰਗ ਔਰਤ ਦਾ ਕਤਲ ਹੋਇਆ ਹੈ। ਮ੍ਰਿਤਕ ਬਜ਼ੁਰਗ ਔਰਤ ਦੀ ਪਛਾਣ ਸੁਰਜੀਤ ਕੌਰ ਦੇ ਤੌਰ ‘ਤੇ ਹੋਈ ਹੈ ਜਿਸ ਦੀ ਉਮਰ ਕਰੀਬ 75 ਸਾਲ ਹੈ। ਘਰ ਦੇ ਉਪਰਲੇ ਹਿੱਸੇ ‘ਚ ਸੱਤਪਾਲ ਨਾਮਕ ਵਿਅਕਤੀ ਕਿਰਾਏਦਾਰ ਦੇ ਤੌਰ ‘ਤੇ ਆਪਣੇ ਪਰਿਵਾਰ ਦੇ ਨਾਲ ਸੱਤ ਸਾਲਾਂ ਤੋਂ ਰਹਿ ਰਿਹਾ ਸੀ। ਬਜ਼ੁਰਗ ਔਰਤ ਸੁਰਜੀਤ ਕੌਰ ਦਾ ਪੁੱਤਰ ਪੀਆਰਟੀਸੀ ਵਿੱਚ ਨੌਕਰੀ ਕਰਦਾ ਹੈ ਜੋ ਕਿ ਡਿਊਟੀ ‘ਤੇ ਸੀ।

Leave a Reply

Your email address will not be published. Required fields are marked *