ELECTIONS News news patiala ਨਵਜੋਤ ਸਿੱਧੂ ਦੀ ਦੇਵੀਗੜ੍ਹ ਵਿੱਚ ਰੈਲੀ ਅੱਜ News Patiala Today Admin December 30, 2021December 30, 20211 min readWrite a Comment on ਨਵਜੋਤ ਸਿੱਧੂ ਦੀ ਦੇਵੀਗੜ੍ਹ ਵਿੱਚ ਰੈਲੀ ਅੱਜ News Patiala Today News Patiala Today 👉 ਇਹ ਵੀ ਪੜੋ — ਅਰਵਿੰਦ ਕੇਜਰੀਵਾਲ ਦੀ 31 ਦਿਸੰਬਰ ਨੂੰ ਪਟਿਆਲਾ ਫੇਰੀ 👈 2022 ਵਿਧਾਨ ਸਭਾ ਚੋਣਾਂ ਦੇ ਨਤੀਜੇ ਇਕਤਰਫਾ ਹੋਣਗੇ : ਹੈਰੀਮਾਨ News Patiala 29 ਦਸੰਬਰ 2021 ਕਾਂਗਰਸ ਦੇ ਮਿਸ਼ਨ 2022 ਨੂੰ ਫਤਿਹ ਕਰਨ ਲਈ ਅੱਜ ਕਾਂਗਰਸ ਦੇ ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਦਾਣਾ ਮੰਡੀ ਦੇਵੀਗੜ੍ਹ ਵਿਖੇ ਕਾਂਗਰਸ ਦੀ ਇਕ ਵਿਸ਼ਾਲਵਿਕਾਸ ਰੈਲੀਕਰਵਾਈ ਜਾ ਰਹੀ ਹੈ। ਜਿਸ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕਾਂਗਰਸ ਦੇ ਹੋਰ ਕਈ ਸੀਨੀਅਰ ਆਗੂ ਸੰਬੋਧਨ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਰੈਲੀ ਲੈਂਦਿਆਂ ਕੀਤਾ।ਇਸ ਤੋਂ ਪਹਿਲਾਂ ਹਰਿੰਦਰ ਪਾਲ ਸਿੰਘ ਹੈਰੀਮਾਨ ਨੇ ਨਵਜੋਤ ਸਿੰਘ ਵੀ ਦਿੱਤੀ। ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਅੱਜ ਹਰਿੰਦਰਪਾਲ ਸਿੰਘ ਹੈਰੀਮਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਰੱਖੀ ਗਈ ਰੈਲੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਹੈਰੀਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਿੰਮਤ, ਹੌਂਸਲੇ ਸਮੇਤ ਕਹਿਣੀ ਅਤੇ ਕਰਨੀ ਵਾਲੇ ਆਗੂ ਹੈ, ਜਿਹੜੀਆਂ ਆਪਣੀਆਂ ਸੰਵੇਦਨਸ਼ੀਲ ਅਤੇ ਭਾਵਪੂਰਤ ਤਕਰੀਰਾਂ ਰਾਹੀਂ ਹਾਰਾਂ ਨੂੰ ਜਿੱਤਾਂ ਅਤੇ ਜਿੱਤਾਂ ਨੂੰ ਹਾਰਾਂ ‘ਚ ਬਦਲਣ ਦੀ ਤਾਕਤ ਰੱਖਦਾ ਹੈ। ਕਾਂਗਰਸ ਸਰਕਾਰ ਲਿਆਉਣ ਵਿੱਚ ਸਹਾਈ ਹੋਵੇਗੀ ਉੱਥੇ ਹੀ ਵਿਰੋਧੀਆਂ ਵੱਲੋਂ ਸਿੱਧੂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਰੈਲੀ ਸਬੰਧੀ ਸਾਰੀ ਜਾਣਕਾਰੀ ਕੀਤੀ ਜਾ ਰਹੀ ਨੁਕਤਾਚੀਨੀ ਦਾ ਠੋਕਵਾਂ ਜਵਾਬ ਦੇਵੇਗੀ।
District and Sessions Judge inspects Children’s Homes rajpura: Patiala News January 19, 2022January 19, 2022 News news patiala Patiala-News-Today
Renowned Punjabi scholar of Pakistani Punjab Dr. Nabila Rehman August 4, 2022August 4, 2022 News news patiala News-Punjab Today
24 ਘੰਟੇ ਬਿਜਲੀ ਸਪਲਾਈ ’ਤੇ ਕੱਟ ਲਗਾਏ ਜਾਣ ਵਿਰੁੱਧ ਲੋਕਾਂ ਵੱਲੋਂ ਧੂਰੀ-ਬਰਨਾਲਾ ਮਾਰਗ ਜਾਮ October 11, 2021October 11, 2021 News News-Punjab