Letters of appreciation were given by ADC Patiala to 6 BLOs – News Patiala Live

 ਪਟਿਆਲਾ : ਮੁੱਖ ਚੋਣ ਅਫ਼ਸਰ ਪੰਜਾਬ ਦੀ ਅਗਵਾਈ ‘ਚ Booth Level Officer (BLOs) ਦੇ ਰਾਜ ਪੱਧਰੀ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਿਆਂ ‘ਚ ਪਟਿਆਲਾ ਜ਼ਿਲ੍ਹੇ ਦੇ 6 BLOs ਜੇਤੂ ਰਹੇ। ਪਟਿਆਲਾ ਦੀ ਟੀਮ ਨੂੰ ਮੁੱਖ ਚੋਣਕਾਰ ਅਫ਼ਸਰ ਪੰਜਾਬ ਵੱਲੋਂ ਨੂੰ ਦਿੱਤੇ ਗਏ ਸਨਮਾਨ ਪੱਤਰ ਅੱਜ District Election Officer cum Additional Deputy Commissioner (G) Gurpreet Singh Thind ਨੇ ਪ੍ਰਦਾਨ ਕੀਤੇ।

appreciation were given by ADC Patiala to 6 BLOs
appreciation were given by ADC Patiala to 6 BLOs

ਇਹ ਵੀ ਪੜੋ — 59 DSPs Level Officers Transferred on 29 November 2021 Punjab Police Transfer 

ਇਸ ਮੌਕੇ ਉਨਾਂ  Booth Level Officer (BLOs) ਦੀ ਸ਼ਲਾਘਾ ਕਰਦਿਆਂ ਕਿਹਾ ਕਿ BLOs ਚੋਣ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ। ਇਸ ਕਰਕੇ ਜੇ ਕਿਸੇ ਵੀ ਸਿਸਟਮ ਦੀ ਨੀਂਹ ਮਜ਼ਬੂਤ ਹੋਵੇਗੀ ਤਾਂ ਉਸ ਦੀਆਂ ਪ੍ਰਰਾਪਤੀਆਂ ਦਾ ਗਰਾਫ਼ ਉੱਪਰ ਜਾਣਾ ਸੁਭਾਵਿਕ ਹੈ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪੋ੍. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਸਬੰਧੀ ਹੋਈ ਉਕਤ ਪ੍ਰਸ਼ਨੋਤਰੀ ‘ਚ ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ‘ਚੋਂ ਚੋਣਵੇਂ 6 BLO ਰਾਜੇਸ਼ ਕੁਮਾਰ ਗੁਪਤਾ ਨਾਭਾ ਹਲਕਾ, ਵਿਜੇ ਬਹਾਦਰ ਪਟਿਆਲਾ ਦਿਹਾਤੀ, ਦਵਿੰਦਰ ਸਿੰਘ ਰਾਜਪੁਰਾ ਹਲਕਾ, ਵਿਕਰਮਜੀਤ ਸਿੰਘ ਘਨੌਰ ਹਲਕਾ, ਲਲਿਤ ਕੁਮਾਰ ਪਟਿਆਲਾ ਸ਼ਹਿਰੀ ਤੇ ਮਨੋਜ ਕੁਮਾਰ ਮਾੜੂ ਹਲਕਾ ਸਨੌਰ ਨੇ ਰਾਜ ਪੱਧਰ ‘ਤੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹੋਏ ਰਾਜ ਪੱਧਰੀ ਸਨਮਾਨ ਹਾਸਲ ਕੀਤਾ। ਇਹ ਪ੍ਰਸ਼ਨੋਤਰੀ ਮੁਕਾਬਲਾ ਰਾਜ ਦੇ ਸਮੂਹ BLOs ਲਈ ਕਰਵਾਇਆ ਗਿਆ। ਉਨਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਕੁੱਲ 1166 ਬੂਥ ਹਨ। ਇਸ ਮੌਕੇ ਚੋਣ ਕਾਨੂੰਗੋ ਸ਼ਿਵਾਨੀ ਅਰੋੜਾ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਮੋਹਿਤ ਕੌਸ਼ਲ ਤੇ ਗਗਨਦੀਪ ਸਿੰਘ ਵੀ ਹਾਜ਼ਰ ਸਨ।

Letters of appreciation
District Election Officer cum Additional Deputy Commissioner (G) Gurpreet Singh Thind to 6 BLOs
News Patiala Live
Letters of appreciationDistrict Election Officer cum Additional Deputy Commissioner (G) Gurpreet Singh Thind to 6 BLOs
Letters of appreciationNews Patiala Live
District Election Officer cum Additional Deputy Commissioner (G) Gurpreet Singh Thind to 6 BLOsNews Patiala Live
Letters of appreciationDistrict Election Officer cum Additional Deputy Commissioner (G) Gurpreet Singh Thind to 6 BLOsNews Patiala Live

Leave a Reply

Your email address will not be published. Required fields are marked *