ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਪੰਜਾਬੀ ਵਿਕਾਸ ਰੈਲੀ ਦੀ ਸ਼ੁਰੂਆਤ ਕਰਵਾਈ

Also read — IAS and PCS Transfers and promotions

AVvXsEiaqqpJBugumqq4r st5Y6 QY6Y0xDEtE JzVDs20abjrwOUEdVS0Ul6IBBWbMSnYhRM1EqANH7TFcgg2rWk6GOJVg 0H6KWwG5L2iOby9gAL7iuELara4GHIDHyPFMrUGT7Zz3 gRTRk2fcZV0VO1lkobeim9A WR47GX5S0BK7lD JYUkb4piht5Zkw=s320 -

ਅੱਜ ਪੰਜਾਬ ਦਿਵਸ ਮੌਕੇ ਭਾਸ਼ਾ ਵਿਭਾਗ ਅਤੇ ਉਘੇ ਸਾਹਿਤਕਾਰਾਂ ਵੱਲੋਂ ਕੱਢੀ ਪੰਜਾਬੀ ਵਿਕਾਸ ਯਾਤਰਾ ‘ਚ ਸ਼ਮੂਲੀਅਤ ਕਰਕੇ  ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਪੰਜਾਬੀ ਵਿਕਾਸ ਰੈਲੀ ਦੀ ਸ਼ੁਰੂਆਤ ਕਰਵਾਈ।ਉਨ੍ਹਾਂ ਦੇ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਕਰਮਜੀਤ ਕੌਰ ਅਤੇ ਵੱਡੀ ਗਿਣਤੀ ਸਾਹਤਿਕ ਹਸਤੀਆਂ ਤੇ ਪੰਜਾਬੀ ਪ੍ਰੇਮੀ ਮੌਜੂਦ ਸਨ।

Leave a Reply

Your email address will not be published. Required fields are marked *