Charanjit Singh Channi Chief Minister Punjab Appeal to to the Farmers

 “ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਖਾਂ ਅਤੇ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ। ਆਉ, ਆਪਾਂ ਝੋਨੇ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦਾ ਪ੍ਰਣ ਕਰੀਏ ਅਤੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾ ਕੇ ਸਭਨਾਂ ਦੀ ਚੰਗੀ ਸਿਹਤ ਯਕੀਨੀ ਬਣਾਈਏ”, ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ, ਪੰਜਾਬ।

ਨਵੀ ਸਰਕਾਰ ਬਨਣ ਤੇ ਕਿਸ ਕਿਸ  ਦੀ ਹੋਈ ਬਦਲੀ

-
“I earnestly appeal to the farmers to refrain from stubble burning in order to check the air pollution causing several eye and breathing ailments. Let us take a pledge not to burn paddy straw so as to make Punjab pollution-free besides ensuring health for one and all”, Charanjit Singh Channi, Chief Minister, Punjab.

Leave a Reply

Your email address will not be published. Required fields are marked *