news patiala ਦੇਵੀਗੜ੍ਹ ਤੋਂ ਬਰਕਤਪੁਰ ਸੜਕ ਟੁਟੀ ਹੋਣ ਕਾਰਨ ਰਾਹਗੀਰ ਪਰੇਸ਼ਾਨ Admin October 29, 2021October 29, 20211 min readWrite a Comment on ਦੇਵੀਗੜ੍ਹ ਤੋਂ ਬਰਕਤਪੁਰ ਸੜਕ ਟੁਟੀ ਹੋਣ ਕਾਰਨ ਰਾਹਗੀਰ ਪਰੇਸ਼ਾਨ ਇਹ ਵੀ ਪੜੋ — Suwidha Camp ਸਰਕਾਰੀ ਸਕੀਮਾਂ ਇੱਕ ਛੱਤ ਹੇਠਾਂ ਮਿਲਣ ਕਰਕੇ ਆਮ ਲੋੜਵੰਦਾਂ ਹੋਇਆ ਫਾਇਦਾ ਦੇਵੀਗੜ੍ਹ : ਸਰਕਾਰ ਵੱਲੋਂ ਦੇਵੀਗੜ੍ਹ ਇਲਾਕੇ ‘ਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਤਸਵੀਰ ਕੁਝ ਹੋਰ ਹੀ ਹੈ। ਇਸ ਦੀ ਤਾਜ਼ਾ ਮਿਸਾਲ ਦੇਵੀਗੜ੍ਹ ਤੋਂ ਪਿੰਡ ਬਰਕਤਪੁਰ-ਸ਼ੇਖੂਪੁਰ ਨੂੰ ਜਾਂਦੀ ਸੜਕ ਤੇ ਹੋਰਨਾਂ ਸੜਕਾਂ ਤੋਂ ਮਿਲਦੀ ਹੈ। ਸੜਕਾਂ ‘ਚ ਟੋਏ ਪਏ ਹਨ, ਜਿਸ ਕਾਰਨ ਰਾਹਗੀਰ ਕਾਫੀ ਪਰੇਸ਼ਾਨ ਹਨ। ਇਹ ਸੜਕ ਅਗਲੇ ਕਈ ਪਿੰਡਾਂ ਨੂੰ ਜੋੜਦੀ ਹੈ ਤੇ ਇਸ ‘ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਪਾਸੇ ਦੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੀ ਮੁਰੰਮਤ ਜਲਦੀ ਕੀਤੀ ਜਾਵੇ।
Returning officers rehearsed the polling staff: Patiala News February 8, 2022February 8, 2022 ELECTIONS News news patiala Patiala-Election-News Patiala-News-Today
Patiala Health Department raids at different places August 22, 2022August 22, 2022 News news patiala Patiala-News-Today raid Today
ਪਟਿਆਲਾ ‘ਚ ਪਿੱਟਬੁਲ ਨੇ ਔਰਤ ਨੂੰ ਬੁਰੀ ਤਰ੍ਹਾਂ ਵੱਢਿਆ, ਮਾਲਕ ਖਿਲਾਫ ਕੇਸ: News Patiala October 7, 2022December 13, 2022 Crime News news patiala Patiala-News-Today Today