14 ਅਕਤੂਬਰ 2021
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ਸਬੰਧੀਂ ਦਿਸ਼ਾ ਨਿਰਦੇਸ਼ ਜਾਰੀ ….ਉਦਯੋਗ ਤੇ ਵਣਜ ਵਿਭਾਗ ਪੰਜਾਬ ਵੱਲੋਂ ਐਕਸਪਲੋਸਿਵਜ ਰੂਲਜ਼-2008 ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ- ਸੰਦੀਪ ਹੰਸ ਡੀ ਸੀ ਪਟਿਆਲਾ
ਪਟਿਆਲੇ ਦੇ ਨਵੇਂ ਐਸ ਐਸ ਪੀ ਦਾ ਪਟਿਆਲਾ ਵਾਸੀਆ ਨੂੰ ਸੰਦੇਸ਼
- ਪਟਾਕੇ ਸਟੋਰ ਕਰਨ ਦੇ ਗੋਦਾਮਾਂ ਦਾ ਨਿਰੀਖਣ ਕੀਤਾ ਜਾਵੇ
- ਆਰਜੀ ਤੌਰ ਤੇ ਪਟਾਕੇ ਵੇਚਣ ਦਾ ਲਾਇਸੇਸ
- ਦੁਸ਼ਿਹਰਾ ਮੋਕੇ ਪਟਾਕੇ ਕੇਵਲ ਸ਼ਾਮ 6 ਵਜੇ ਤੋ ਸ਼ਾਮ 7 ਵਜੇ ਤੱਕ ਚਲਾਏ ਜਾਣ
- ਦਿਵਾਲੀ ਮੋਕੇ ਪਟਾਕੇ ਕੇਵਲ ਸ਼ਾਮ 8 ਵਜੇ ਤੋ ਰਾਤ 10 ਵਜੇ ਤੱਕ ਚਲਾਏ ਜਾਣ
- ਵਿਆਹ ਆਦੀ ਕਿਸੇ ਵੀ ਸਮਾਗਮ ਵਿੱਚ ਪਟਾਕੇ ਚਲਾਉਣ ਲਈ ਲਾਇਸੇਸ ਬਣਾਇਆ ਜਾਵੇ
- ਸਮਾਗਮ ਜਾ ਪ੍ਰੋਗਰਾਮ ਵਿੱਚ ਪਟਾਕੇ ਚਲਾਉਣ ਲਈ ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ