ਬੀਤੀ ਰਾਤ ਦੇਵੀਗੜ ਪਹੇਵਾ ਰੋੜ ਤੇ ਸੜਕ ਹਾਦਸਾ 2 ਦੀ ਮੌਤ

 

-

AVvXsEhZhCjiRQXww452tKIZEZGBt5QribHpedJmOP tYVhtlBG5HdY1zkF6xr1fyC6OhMk08D4ks73 K6Nb1GrGNlYMZUX5hfv -

15 ਅਕਤੂਬਰ 2021

                    ਦੇਵੀਗੜ੍ਹ ਪੇਹਵਾ ਰੋਡ ਦੇ ਉੱਪਰ ਰਾਤ ਕਰੀਬ 2 ਵਜੇ ਗੱਡੀ ਅਤੇ ਟਰਾਲੀ ਦੀ ਟੱਕਰ ਹੋਣ ਕਰਕੇ ਤਿੰਨ  ਲੋਕਾਂ ਦੀ ਮੋਤ ਹੋ ਗਈ  ਜਿਹਨਾਂ ਦੀ ਪਹਿਚਾਣ ਰੋੜੀ ਕੁੱਟ ਮਹੱਲਾ ਛੋਟੀ ਨਦੀ ਹੋਈ ਹੈ ਇਸ ਵਿਚ ਗੱਡੀ ਚਾਲਕ ਦੋ ਵਿਅਕਤੀਆਂ ਦੀ ਵੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਗੱਡੀ ਚਾਲਕ ਦੀ ਅੱਖ ਲੱਗਣ ਕਰਕੇ ਗੱਡੀ ਦੀ ਸਪੀਡ ਤੇਜ਼ ਹੋਣ ਦੇ ਕਾਰਨ ਟਰਾਲੀ ਨਾਲ ਟਕਰਾ ਗਈ ਜਿਸ ਕਰਕੇ ਇਹ ਵੱਡਾ ਹਾਦਸਾ ਹੋਇਆ ਇਹ ਸਾਰੇ ਕਰਨਾਲ ਤੋਂ ਪੀਰ ਬਾਬੇ ਦੀ ਦਰਗਾਹ ਤੇ ਮੱਥਾ ਟੇਕ ਕੇ ਪਟਿਆਲੇ ਆ ਰਹੇ ਸੀ ਇਹ ਹਾਦਸਾ ਹੋ ਗਿਆ ਸਨੋਰ ਪੁਲਿਸ  ਕਾਰਵਾਈ ਕੀਤੀ ਜਾ ਰਹੀ ਹੈ ‼️

Leave a Reply

Your email address will not be published. Required fields are marked *