ਪੰਜਾਬ ਸਰਕਾਰ ਵੱਲੋ 300 ਯੂਨਿਟ ਮੁਆਫ ਨੋਟੀਫਿਕੇਸ਼ਨ, ਦੇਖੋ ਕਿਸ ਦਾ ਹੋ ਸਕਦਾ ਬਿਲ ਮੁਆਫ : Newspatiala

 ਕੇਜਰੀਵਾਲ ਦੀ ਗਰੰਟੀ- – ਹਰ ਮਹੀਨੇ ਹਰ ਪਰਿਵਾਰ ਨੂੰ 300 ਯੂਨਿਟ ਮੁਫਤ vs  ਪੰਜਾਬ ਸਰਕਾਰ ਵੱਲੋ 300 ਯੂਨਿਟ ਮੁਆਫ  ਨੋਟੀਫਿਕੇਸ਼ਨ

Kejriwal vs Punjab Government

ਪੰਜਾਬ ਸਰਕਾਰ ਨੋਟੀਫਿਕੇਸ਼ਨ
AVvXsEhP2moUjPRBeM4NrqiHhNTiBes83weEFgL4wAwAzmQUyXUG3CCywWukx5cV787XBO6JFLtLVZzKjJH5Dpzvxr8Bsyfg1RSh wbM5S4rR 6jz1zvEX8MYRzCEvytqM5gsse8kmwgMVKKvhosTQ8KTO Ci2r1TXPLo R1M1p8L N2lZmEd6umib69CvwjmQ=s320 -

AVvXsEg ZfmRtfzQLaSGjnaVhP22xcFscgZDyTLh0JYBBdDVpS smrAay41Yk6rO92WormD17jt7G7Rxg1GENFge9BNfKKQvFhHkpde61lwoDSRHFq1iH9G3bOUzLZd1C1wixsN2 x53udLrGtIdEx 5zAdYMMDJftT9NTMl8IBgSNdvChdLVkXc3sf7c2dArQ=s320 -

AVvXsEg xUDb4GZzrDNaUdKdAxTlpHvst Y SBx4qdg5XNAFSrro4zCWwauAU91 T8PJYTiqC4FAUKjF5BpRuh izQ5a4F6lJuxopag4UETgW26qNyY uopuRLcv2JZ6hoS3Mcp8DUOEnEN ZszoS1c45KfW5vRlIddTe7vehnW H 576Yvbr8AU zGaalQCg=s320 -

ਜਦੋ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਤਿੰਨ ਅਹਿਮ ਐਲਾਨ ਕਰਦਿਆਂ ਕਿਹਾ ਕਿ ‘ਇਹ ਕੇਜਰੀਵਾਲ ਦੀ ਗਾਰੰਟੀ’ ਹੈ।

ਉਹਨਾਂ ਵੱਲੋਂ ਕੀਤੇ ਗਏ ਤਿੰਨ ਅਹਿਮ ਐਲਾਨ ਇਸ ਤਰ੍ਹਾਂ ਹਨ:

  • ਪੰਜਾਬ ਦੇ ਉਨ੍ਹਾਂ ਸਾਰੇ ਪਰਿਵਾਰਾਂ ਲਈ ਬਿਜਲੀ ਮੁਫ਼ਤ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਦੀ ਬਿਜਲੀ ਦੀ ਖ਼ਪਤ 300 ਯੂਨਿਟ ਪ੍ਰਤੀ ਮਹੀਨਾ ਤੋਂ ਘੱਟ ਹੋਵੇਗੀ।
  • ਤਿੰਨ ਸੌ ਤੋਂ ਘੱਟ ਯੂਨਿਟ ਬਿਜਲੀ ਵਰਤਣ ਵਾਲੇ ਸਾਰੇ ਪਰਿਵਾਰਾਂ ਨੂੰ ਕੋਈ ਬਿੱਲ ਨਹੀਂ ਦੇਣਾ ਪਵੇਗਾ। ਪਰ ਇਸ ਵਿੱਚ ਸ਼ਰਤ ਇਹ ਹੈ ਕਿ ਜੇ 301 ਯੂਨਿਟ ਦੀ ਵਰਤੋਂ ਹੋਈ ਤਾਂ ਉਸ ਉਪਭੋਗਤਾ ਨੂੰ ਇਕ ਯੂਨਿਟ ਨਹੀਂ ਸਗੋਂ 301 ਯੂਨਿਟ ਦਾ ਬਿੱਲ ਦੇਣਾ ਪਵੇਗਾ।
  • ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 301 ਯੂਨਿਟ ਦਾ ਵਸੂਲੀ ਰੇਟ ਹੁਣ ਜਿੰਨਾ ਹੀ ਰਹੇਗਾ।ਬਿਜਲੀ (2 ਮਹੀਨੇ ‘ਚ 600 ਯੂਨਿਟ ਮੁਫ਼ਤ) – ਪੁਰਾਣੇ ਬਿੱਲ ਮੁਆਫ਼ – 24 ਘੰਟੇ ਬਿਜਲੀ

Leave a Reply

Your email address will not be published. Required fields are marked *