The tree fell due to strong winds Police Lines Road Patiala

ਅੱਜ ਸ਼ਾਮ ਪੁਲਿਸ ਲਾਈਨ ਸਾਹਮਣੇ ਅਚਾਨਕ ਦਰੱਖਤ ਸੜਕ ਉਪਰ ਗਿਰ ਗਿਆ । ਤੇਜ਼ ਹਨ੍ਹੇਰੀ ਅਤੇ ਝੱਖੜ ਕਾਰਨ ਇਹ ਹਾਦਸਾ ਵਾਪਰੀਆਂ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੜਕ ਤੇ ਦਰੱਖਤ ਡਿੱਗਣ ਕਾਰਨ ਜਾਮ ਲੱਗ ਗਿਆ।

IMG 20210615 170925 -

IMG 20210615 170935 -

 ਪ੍ਰਸ਼ਾਸਨ ਵੱਲੋਂ J C B  ਮਸ਼ੀਨ ਦੀ ਸਹਾਇਤਾ ਨਾਲ ਦਰੱਖਤ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।  ਬਾਕੀ ਰਿਪੋਰਟ ਆਉਣੀ ਬਾਕੀ 

Leave a Reply

Your email address will not be published. Required fields are marked *