Patiala Police organizes a Complaint Fair every Saturday |
News Patiala: 13 June 2022
Patiala Police has taken a new initiative in view of the Integrity of people and Women’s safety, Patiala Police organizing a “Complaint Fair” every Saturday in Police Stations for redressal of Domestic Disputes & Pending Grievances of the Public. 369 parties were called and 263 petitions were disposed of this Saturday.
ਲੋਕਾਂ ਦੇ ਹੱਕਾਂ ਅਤੇ ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਦੀ ਨਵੀਂ ਪਹਿਲ, ਪਟਿਆਲਾ ਪੁਲਿਸ ਵੱਲੋਂ ਹਰ ਸ਼ਨੀਵਾਰ ਨੂੰ ਥਾਣਿਆ ਵਿਚ ਦਰਖ਼ਾਸਤ ਮੇਲਾ ਲੱਗਾ ਕੇ ਘਰੇਲੂ ਝਗੜਿਆ ਅਤੇ ਤਮਾਮ ਲੰਬਿਤ ਪਾਇਆ ਦਰਖਾਸਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਸ਼ਨੀਵਾਰ 369 ਪਾਰਟੀਆਂ ਨੂੰ ਬੁਲਾ ਕੇ 263 ਦਰਖਾਸਤਾਂ ਦਾ ਨਿਪਟਾਰਾ ਕੀਤਾ।