Patiala Police PS Lahori Gate recovered 03 stolen motorcycles |
To stamp out Anti-Social Elements, Patiala Police (PS Lahori Gate) Police arrested 03 accused of the Theft/Robbery gang with the recovery of 03 stolen motorcycles.
ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ, ਪਟਿਆਲਾ ਪੁਲਿਸ ਦੇ ਥਾਣਾ ਲਾਹੌਰੀ ਗੇਟ ਵੱਲੋਂ ਲੁੱਟ/ਖੋਹ ਕਰਨ ਵਾਲੇ ਗੈਂਗ ਦੇ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਦੇ 03 ਮੋਟਰਸਾਇਕਲ ਬਰਾਮਦ ਕੀਤੇ।