double Murder case at Bhunarher 2 accused arrested from Madhya Pradesh |
The 02 main accused in the recent double Murder case at Bhunarheri, Patiala have been arrested by Patiala Police (CIA Staff) from Madhya Pradesh (M.P). Gurmukh Singh (Ex-Serviceman) along with his nephew Sukhpal Singh had brutally murdered his wife and daughter.
ਭੁਨਰਹੇੜੀ, ਪਟਿਆਲਾ ਵਿਖੇ ਵਾਪਰੇ ਦੋਹਰੇ ਕਤਲ ਕਾਂਡ ਦੇ 02 ਮੁੱਖ ਮੁਲਜ਼ਮਾਂ ਨੂੰ ਪਟਿਆਲਾ ਪੁਲਿਸ (ਸੀ.ਆਈ.ਏ ਸਟਾਫ) ਨੇ ਮੱਧ ਪ੍ਰਦੇਸ਼ (M.P) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗੁਰਮੁਖ ਸਿੰਘ (ਸਾਬਕਾ ਫੌਜੀ) ਨੇ ਆਪਣੇ ਭਤੀਜੇ ਸੁਖਪਾਲ ਸਿੰਘ ਨਾਲ ਮਿਲ ਕੇ ਆਪਣੀ ਪਤਨੀ ਅਤੇ ਬੇਟੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।