Harbhajan Singh ETO inaugurated Smart Primary Classroom

Harbhajan Singh ETO inaugurated Smart Primary Classroom
Harbhajan Singh ETO inaugurated Smart Primary Classroom


News Patiala 24 May 2022

Power Minister Harbhajan Singh ETO inaugurated Smart Primary Classroom at Government Elementary School Ranakalan in Jandiala constituency. On this occasion, he expressed his commitment to making the learning environment in the schools more comfortable and also honored the teachers who have increased the enrollment of the school.

 ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਜੰਡਿਆਲਾ ਹਲਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਣਾਕਲਾਂ ਵਿਖੇ ਸਮਾਰਟ ਪ੍ਰਾਇਮਰੀ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸਕੂਲਾਂ ਵਿੱਚ ਸਿੱਖਿਆ ਦੇ ਮਾਹੌਲ ਨੂੰ ਹੋਰ ਸੁਖਾਵਾਂ ਤੇ ਸੁਚੱਜਾ ਬਣਾਏ ਜਾਣ ਦੀ ਵਚਨਬੱਧਤਾ ਪ੍ਰਗਟਾਈ ਤੇ ਨਾਲ ਹੀ ਸਕੂਲ ਦੀ ਐਨਰੋਲਮੈਂਟ ਵਿੱਚ ਵਾਧਾ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *