CM ਪੰਜਾਬ Bhagwant Mann ਦੇ ਜਨਤਾ ਦਰਬਾਰ ਲਈ ਲੋਕ ਆਉਣੇ ਸ਼ੁਰੂ

 ਚੰਡੀਗੜ੍ਹ, 16 ਮਈ 2022- ਭਗਵੰਤ ਮਾਨ ਸਰਕਾਰ ਦੇ ਅੱਜ 16 ਮਈ ਨੂੰ ਦੋ ਮਹੀਨੇ ਪੂਰੇ ਹੋ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਅੱਜ 16 ਮਈ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਜਨਤਾ ਦਰਬਾਰ ਲਗਾਉਣਗੇ ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਭਵਨ ਵਿਖੇ 11 ਵਜੇ ਜਨਤਾ ਦਰਬਾਰ ਲਾਉਣਗੇ। ਇਸ ਮੌਕੇ ਉੱਚ ਅਧਿਕਾਰੀ ਅਤੇ ਮੰਤਰੀ ਵੀ ਮੌਜੂਦ ਰਹਿਣਗੇ। ਆਮ ਜਨਤਾ ਦੀ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਲੋਕ ਦਰਬਾਰ ਵਿੱਚ ਜਿਥੇ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ ਅਤੇ ਨਾਲ ਹੀ ਕਿਹਾ ਜਾ ਰਿਹਾ ਕਿ ਮੌਕੇ ਤੇ ਹੀ ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸਿਸ਼ ਵੀ ਕਰਨਗੇ।

ਦੱਸਣਾ ਬਣਦਾ ਹੈ ਕਿ ਆਪ ਸਰਕਾਰ ਦਾ ਇਹ ਪਹਿਲਾਂ ਸੂਬਾ ਪੱਧਰੀ ਲੋਕ ਦਰਬਾਰ ਹੈ, ਜਿਸ ਵਿੱਚ ਸੀਐਮ ਮਾਨ ਖ਼ੁਦ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਪਹੁੰਚ ਰਹੇ ਹਨ।

CM ਪੰਜਾਬ Bhagwant Mann ਦੇ ਜਨਤਾ ਦਰਬਾਰ ਲਈ ਲੋਕ ਆਉਣੇ ਸ਼ੁਰੂ
CM ਪੰਜਾਬ Bhagwant Mann ਦੇ ਜਨਤਾ ਦਰਬਾਰ ਲਈ ਲੋਕ ਆਉਣੇ ਸ਼ੁਰੂ

Leave a Reply

Your email address will not be published. Required fields are marked *