During World War I in 1915, Sikhs recite Sehaj Path on a ship carrying sick soldiers back from France to India on a naval hospital ship. One Sikh is reciting Gurbani from Guru Granth Sahib Ji and the other Sikhs and non-Sikhs gathered in Sangat form to listen to Gurbani.
1915 ਵਿਚ ਵਿਸ਼ਵ ਯੁੱਧ-1 ਦੇ ਦੌਰਾਨ, ਇਕ ਸਮੁੰਦਰੀ ਹਸਪਤਾਲ ਜਹਾਜ਼ ਵਿਚ ਬੀਮਾਰ ਫੌਜੀਆਂ ਨੂੰ ਫਰਾਂਸ ਤੋਂ ਵਾਪਸ ਭਾਰਤ ਲੈ ਜਾ ਰਿਹਾ ਸਮੁੰਦਰੀ ਜਹਾਜ਼ ਵਿਚ ਸਿੱਖ ਸਹਿਜ ਪਾਠ ਕਰਦੇ ਹੋਏ। ਇਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਬਾਣੀ ਪੜ੍ਹ ਰਿਹਾ ਹੈ ਅਤੇ ਦੂਸਰੇ ਸਿੱਖ ਅਤੇ ਗੈਰ ਸਿੱਖ ਗੁਰਬਾਣੀ ਸੁਣਨ ਲਈ ਸੰਗਤ ਰੂਪ ਵਿੱਚ ਇਕੱਠੇ ਹੋਏ।