ELECTIONS News-Punjab News Patiala ਵੱਲੋ ਪੰਜਾਬ ਵਾਸੀਆ ਨੂੰ ਅਪੀਲ – Punjab Elections Admin November 27, 2021November 27, 20211 min readWrite a Comment on News Patiala ਵੱਲੋ ਪੰਜਾਬ ਵਾਸੀਆ ਨੂੰ ਅਪੀਲ – Punjab Elections ਹੁਣੀ ਸੇਵਾ ਕੇਦਰ ਦੇ ਫਾਰਮ ਡਾਉਨਲੋਡ ਕਰੋ ਵੋਟਾਂ ਦਾ ਦੌਰ ਹੈ ਸਾਰੇ ਪੰਜਾਬੀ ਵਾਸੀਆਂ ਨੂੰ ਅਪੀਲ ਹੈ ਆਪਣੀ ਤੇ ਆਉਣ ਵਾਲੀ ਪੀੜੀ ਦੇ ਲਈ ਸਹੀ ਸਰਕਾਰ ਚੁਣਿਓ। ਇਸ ਖਬਰ ਦਾ ਮਕਸਦ ਤੁਹਾਨੂੰ ਪੰਜਾਬ ਸਿਰ ਚੜੇ ਕਰਜੇ ਤੋਂ ਰੂਬਰੂ ਕਰਵਾਉਣਾ ਹੈ। ਤਕਰੀਬਨ 8 ਸਾਲ ਚ ਪੰਜਾਬ ਸਿਰ ਕਰਜਾ ਵਧ ਕੇ 100 ਅਰਬ ਅਮਰੀਕਨ ਡਾਲਰ ਹੋ ਜਾਵੇਗਾ। ਅੱਜ ਦੀ ਤਰੀਕ ਚ ਇਹ 40 ਅਰਬ ਡਾਲਰ ਹੈ। ਧਿਆਨ ਦਿਓ ਕਿ ਪਾਕਿਸਤਾਨ ਸਿਰ ਕਰਜਾ ਤਕਰੀਬਨ 130 ਅਰਬ ਡਾਲਰ ਹੈ ਤੇ ਪਾਕਿਸਤਾਨ ਦੀ ਜਨਸੰਖਿਆ 22 ਕਰੋੜ ਹੈ. ਪੰਜਾਬ ਸਿਰ ਕਰਜਾ ਕਰਜਾ 40 ਅਰਬ ਤੇ ਜਨਸੰਖਿਆ 3 ਕਰੋੜ। ਇਸ ਹਿਸਾਬ ਨਾਲ ਪੰਜਾਬ ਸਿਰ ਕਰਜਾ ਪਾਕਿਸਤਾਨ ਨਾਲੋ 2.40 ਗੁਣਾ ਜਿਆਦਾ ਹੈ। ਦਸ ਬਾਰਾਂ ਕੁ ਸਾਲ ਚ ਕਰਜਾ ਪਾਕਿਸਤਾਨ ਬਰਾਬਰ ਮਤਲਬ 130 ਅਰਬ ਡਾਲਰ ਹੋਵੇਗਾ. ਜੇ 22 ਕਰੋੜ ਲੋਕਾਂ ਦੀ ਕਮਾਈ ਦਾ ਟੈਕਸ ਕੱਠਾ ਕਰਕੇ ਪਾਕਿਸਤਾਨ ਕੋਲੋ ਕਰਜੇ ਦਾ ਵਿਆਜ ਨਹੀ ਦਿੱਤਾ ਜਾ ਰਿਹਾ ਅਤੇ ਪਾਕਿਸਤਾਨ ਦਰ ਦਰ ਪੈਸੇ ਲਈ ਠੋਕਰਾਂ ਖਾ ਰਿਹਾ ਹੈ ਤਾਂ ਫੇਰ 3 ਕਰੋੜ ਲੋਕਾਂ ਦੇ ਟੈਕਸ ਨਾਲ ਪਾਕਿਸਤਾਨ ਬਰਾਬਰ ਕਰਜੇ (ਦਸ ਬਾਰਾਂ ਸਾਲ ਚ) ਦੀ ਕਿਸ਼ਤ ਕਿਵੇ ਦੇ ਦਵੋਗੇ। ਫੇਰ ਤਾ ਸਾਰੇ ਪੰਜਾਬ ਦੀਆਂ ਜਮੀਨਾ ਵੇਚ ਕੇ ਵੀ ਕਰਜੇ ਦੀ ਕਿਸ਼ਤ ਨਹੀ ਭਰ ਹੋਣੀ, ਕਰਜਾ ਮੋੜਨਾ ਤਾ ਦੂਰ ਦੀ ਗੱਲ ਹੈ।
Punjab Public School, Nabha, Celebrates 63rd Founder’s Day November 9, 2023November 9, 2023 News news patiala News-Punjab Patiala-News-Today
PSPCL has suspended Senior Executive Engineer Satish Kumar June 2, 2022June 2, 2022 Braking-News News News-Punjab Today
covid vaccine schedule in Barnala Punjab: Barnala Live News January 20, 2022January 20, 2022 Covid News News-Punjab