Punjab Government instructs Outsource Employees Data |
News Patiala
Instructed to send information regarding Outsourced Employees and Agencies as Administrative Department on 04.07.2022 by 02.00 hrs in all cases to PDF & Word File at Email ID – fppc.pb@gmail.com
ਆਊਟਸੋਰਸ ਕਰਮਚਾਰੀਆਂ ਅਤੇ ਏਜੰਸੀਆਂ ਸਬੰਧੀ ਸੂਚਨਾ ਬਤੌਰ ਪ੍ਰਬੰਧਕੀ ਵਿਭਾਗ ਮਿਤੀ 04.07.2022 ਨੂੰ ਸਮਾਂ 02.00 ਵਜੇ ਤੱਕ ਹਰ ਹਾਲਾਤ ਵਿੱਚ ਈ-ਮੇਲ ID – fppc.pb@gmail.com ਤੇ PDF & Word File ਭੇਜਣ ਦੀ ਹਦਾਇਤ ਕੀਤੀ