Patiala Police Cyber Cell assisted a victim of Cyber fraud |
Patiala Police Cyber Cell assisted a victim of Cyber fraud in recovering his money Rs. 34,000. We also urge everyone not to share your personal information with any strangers.
ਪਟਿਆਲਾ ਪੁਲਿਸ ਦੇ ਸਾਇਬਰ ਸੈਲ ਵੱਲੋਂ ਇੱਕ ਸਾਇਬਰ ਧੋਖਾਧੜੀ ਦੇ ਪੀੜਤ ਨੂੰ ਉਸਦੇ 34,000 ਰੁਪਏ ਵਾਪਸ ਕਰਵਾਉਣ ਵਿੱਚ ਸਹਾਇਤਾ ਕੀਤੀ। ਸਾਡੀ ਆਪ ਸਭ ਨੂੰ ਵੀ ਅਪੀਲ ਹੈ ਕਿ ਆਪਣੀ ਨਿਜੀ ਜਾਣਕਾਰੀ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੀ ਨਾਂ ਕਰੋ।