Barnala News: 14 January 2022
ਸ਼ਹਿਰੀ ਨਿਵਾਸੀਆਂ ਨੂੰ ਸੂਚੀਤ ਕੀਤਾ ਜਾਂਦਾ ਹੈ ਕਿ ਜਰੂਰੀ ਮੈਂਟੀਨੈਂਸ ਲਈ ਮਿਤੀ 15/01/2022 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਤੱਕ ਹੇਠ ਲਿਖੇ ਅਨੁਸਾਰ ਬਿਜਲੀ ਸਪਲਾਈ ਬੰਦ ਰਹੇਗੀ।
1. 10 ਨੂੰ ਗਲੀ ਤੋਂ Telephone Exchange
2. ਰਾਮ ਬਾਗ ਰੋਡ
3. ਚਿੰਟੂ ਪਾਰਕ ਹੋੜ
4. ਐਮ.ਸੀ ਰੋਡ
5. ਦਾਣਾ ਮੰਡੀ
6. 16 ਏਕੜ
7. ਗਿੱਲ ਨਗਰ
Barnala-News |