ਚੌਥਾ “ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ” 26 ਅਤੇ 27 ਅਕਤੂਬਰ, 2021 ਨੂੰ ਕਰਵਾਇਆ ਜਾਵੇਗਾ। ਸਾਰਿਆਂ ਦੀ ਸ਼ਮੂਲੀਅਤ ਵਾਲਾ ਵਰਚੁਅਲ ਸੈਸ਼ਨ 26 ਅਕਤੂਬਰ ਨੂੰ ਅਤੇ ਰਾਜ ਪੱਧਰੀ ਸੈਸ਼ਨ 27 ਅਕਤੂਬਰ ਨੂੰ ਲੁਧਿਆਣਾ ਵਿੱਚ ਕਰਵਾਇਆ ਜਾਵੇਗਾ।
…
The 4th edition of the “Progressive Punjab Investors Summit” to be held on October 26 and 27, 2021. The Plenary session will be held on Oct 26 through a virtual mode & a State session will be held on Oct 27 in Ludhiana.