October 14, 2021
The Revenue Department of Punjab today ordered the transfers of District Revenue Officers, 8 Tehsildars and 3 Naib Tehsildars with immediate effect.
14 ਅਕਤੂਬਰ 2021-
ਪੰਜਾਬ ਸਰਕਾਰ ਵਲੋਂ ਅੱਜ ਸ਼ਾਮ ਇਕ ਹੁਕਮ ਜਾਰੀ ਕਰ ਕੇ ਇਕ ਮਾਲ ਅਧਿਕਾਰੀ ਅਤੇ 8 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ |