news patiala ਦੇਵੀਗੜ੍ਹ ਤੋਂ ਬਰਕਤਪੁਰ ਸੜਕ ਟੁਟੀ ਹੋਣ ਕਾਰਨ ਰਾਹਗੀਰ ਪਰੇਸ਼ਾਨ Admin October 29, 2021October 29, 20211 min readWrite a Comment on ਦੇਵੀਗੜ੍ਹ ਤੋਂ ਬਰਕਤਪੁਰ ਸੜਕ ਟੁਟੀ ਹੋਣ ਕਾਰਨ ਰਾਹਗੀਰ ਪਰੇਸ਼ਾਨ ਇਹ ਵੀ ਪੜੋ — Suwidha Camp ਸਰਕਾਰੀ ਸਕੀਮਾਂ ਇੱਕ ਛੱਤ ਹੇਠਾਂ ਮਿਲਣ ਕਰਕੇ ਆਮ ਲੋੜਵੰਦਾਂ ਹੋਇਆ ਫਾਇਦਾ ਦੇਵੀਗੜ੍ਹ : ਸਰਕਾਰ ਵੱਲੋਂ ਦੇਵੀਗੜ੍ਹ ਇਲਾਕੇ ‘ਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਤਸਵੀਰ ਕੁਝ ਹੋਰ ਹੀ ਹੈ। ਇਸ ਦੀ ਤਾਜ਼ਾ ਮਿਸਾਲ ਦੇਵੀਗੜ੍ਹ ਤੋਂ ਪਿੰਡ ਬਰਕਤਪੁਰ-ਸ਼ੇਖੂਪੁਰ ਨੂੰ ਜਾਂਦੀ ਸੜਕ ਤੇ ਹੋਰਨਾਂ ਸੜਕਾਂ ਤੋਂ ਮਿਲਦੀ ਹੈ। ਸੜਕਾਂ ‘ਚ ਟੋਏ ਪਏ ਹਨ, ਜਿਸ ਕਾਰਨ ਰਾਹਗੀਰ ਕਾਫੀ ਪਰੇਸ਼ਾਨ ਹਨ। ਇਹ ਸੜਕ ਅਗਲੇ ਕਈ ਪਿੰਡਾਂ ਨੂੰ ਜੋੜਦੀ ਹੈ ਤੇ ਇਸ ‘ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਸ ਪਾਸੇ ਦੇ ਪਿੰਡਾਂ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦੀ ਮੁਰੰਮਤ ਜਲਦੀ ਕੀਤੀ ਜਾਵੇ।
Distributed saplings on SBI Foundation Day in Patiala July 5, 2022July 5, 2022 News news patiala Patiala-News-Today Today
SSP Patiala inspected Police stations May 18, 2022May 18, 2022 News news patiala News-Punjab Patiala-News-Today
ਨਵਜੋਤ ਸਿੱਧੂ ਦੀ ਦੇਵੀਗੜ੍ਹ ਵਿੱਚ ਰੈਲੀ ਅੱਜ News Patiala Today December 30, 2021December 30, 2021 ELECTIONS News news patiala